ਸਮੱਗਰੀ 'ਤੇ ਜਾਓ

ਬਰਨਾਲਾ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਰਨਾਲਾ (ਸਟੇਸ਼ਨ ਕੋਡ: BNN ) ਭਾਰਤ ਦੇ ਪੰਜਾਬ ਰਾਜ ਦੇ ਬਰਨਾਲਾ ਜ਼ਿਲ੍ਹੇ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ ਅਤੇ ਬਰਨਾਲਾ ਸ਼ਹਿਰ ਨੂੰ ਸੇਵਾ ਪ੍ਰਦਾਨ ਕਰਦਾ ਹੈ ਜੋ ਜ਼ਿਲ੍ਹੇ ਦਾ ਪ੍ਰਬੰਧਕੀ ਹੈੱਡਕੁਆਰਟਰ ਹੈ। ਬਰਨਾਲਾ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਜ਼ੋਨ ਦੇ ਅੰਬਾਲਾ ਰੇਲਵੇ ਡਵੀਜ਼ਨ ਦੇ ਅਧੀਨ ਆਉਂਦਾ ਹੈ। [1]

ਸੰਖੇਪ ਜਾਣਕਾਰੀ[ਸੋਧੋ]

ਬਰਨਾਲਾ ਰੇਲਵੇ ਸਟੇਸ਼ਨ ਸਮੁੰਦਰ ਤਲ ਤੋਂ 229 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਸਟੇਸ਼ਨ ਸਿੰਗਲ ਟਰੈਕ ਸਾਢੇ ਪੰਜ ਫੁਟੀ ਬਰਾਡ ਗੇਜ, ਬਠਿੰਡਾ-ਰਾਜਪੁਰਾ ਲਾਈਨ ਦਾ ਧੂਰੀ-ਬਠਿੰਡਾ ਸੈਕਸ਼ਨ 'ਤੇ ਸਥਿਤ ਹੈ।। [2] [3] [4]

ਹਵਾਲੇ[ਸੋਧੋ]

  1. "Barnala railway station". indiarailinfo.com. Retrieved 8 September 2020.
  2. "How to reach Barnala". Barnala district official website. Retrieved 8 September 2020.
  3. "Barnala Train Station". Total Train Info. Retrieved 8 September 2020.
  4. "Barnala Trains Schedule and station information". goibibo. Retrieved 8 September 2020.