ਸਮੱਗਰੀ 'ਤੇ ਜਾਓ

ਬਰਮੂਡਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਮੂਡਾ
Flag of ਬਰਮੂਡਾ
Coat of arms of ਬਰਮੂਡਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
  • "Quo Fata Ferunt" (ਲਾਤੀਨੀ)
  • "ਜਿੱਧਰ ਹਵਾਵਾਂ (ਸਾਨੂੰ) ਲੈ ਜਾਂਦੀਆਂ ਹਨ"
CIA World Factbook, Field Listing – Languages (World).</ref>
ਐਨਥਮ: God Save the Queen  (ਅਧਿਕਾਰਕ)
ਰੱਬ ਰਾਣੀ ਦੀ ਰੱਖਿਆ ਕਰੇ
ਪ੍ਰਦੇਸ਼ਿਕ ਐਨਥਮ: Hail to Bermuda  (ਗ਼ੈਰ-ਅਧਿਕਾਰਕ) [1]
Location of ਬਰਮੂਡਾ
ਰਾਜਧਾਨੀਹੈਮਿਲਟਨ
ਵਸਨੀਕੀ ਨਾਮਬਰਮੂਡੀ
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ
ਖੇਤਰ
 ਕੁੱਲ
53.2 km2 (20.5 sq mi) (221ਵਾਂ)
 ਜਲ (%)
27%
ਆਬਾਦੀ
 2010 ਜਨਗਣਨਾ
64,268
 ਘਣਤਾ
1,275/km2 (3,302.2/sq mi) (8ਵਾਂ)
ਜੀਡੀਪੀ (ਪੀਪੀਪੀ)2009[2] ਅਨੁਮਾਨ
 ਕੁੱਲ
$5.85 ਬਿਲੀਅਨ[2] (149ਵਾਂ (ਅੰਦਾਜ਼ਾ))
 ਪ੍ਰਤੀ ਵਿਅਕਤੀ
$97,000[2] (ਪਹਿਲਾ)
ਐੱਚਡੀਆਈ (2003)n/a
Error: Invalid HDI value · n/a
ਮੁਦਰਾਬਰਮੂਡੀ ਡਾਲਰ (BMD)
ਸਮਾਂ ਖੇਤਰUTC–4 (ਅੰਧ ਮਿਆਰੀ ਸਮਾਂ ਜੋਨ)
 ਗਰਮੀਆਂ (DST)
UTC–3 (ਅੰਧ ਚਾਨਣੀ ਸਮਾਂ)
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-441
ਇੰਟਰਨੈੱਟ ਟੀਐਲਡੀ.bm

ਬਰਮੂਡਾ, ਜਿਸ ਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[3][4][5][6] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿਤ ਹੈ ਅਤੇ ਇਸ ਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ 1,030 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ 1,239 ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ 1,770 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇਸ ਦੀ ਰਾਜਧਾਨੀ ਹੈਮਿਲਟਨ ਹੈ।

ਹਵਾਲੇ

[ਸੋਧੋ]
  1. 1 2
    ਬਰਮੂਡਾ ਦੀ ਜੈ-ਜੈਕਾਰ | official_languages = ਅੰਗਰੇਜ਼ੀ[1] | ethnic_groups =
    • 54% ਕਾਲੇ
    • 31% ਯੂਰਪੀ
    • 8% ਬਹੁ-ਨਸਲੀ
    • 4% ਏਸ਼ੀਆਈ
    • 2% ਹੋਰ
    | ethnic_groups_year = 2010<ref name='Bermuda 2010 Census'>"Bermuda 2010 Census" (PDF). Bermuda Department of Statistics. December 2011. Archived from the original (PDF) on 28 ਫ਼ਰਵਰੀ 2013. Retrieved 20 November 2012. {{cite web}}: Unknown parameter |dead-url= ignored (|url-status= suggested) (help)
  2. 1 2 3 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named "Gazette17Dec08".
  3. "United Kingdom Act of Parliament  Bermuda Constitution Act 1967" (PDF). Archived from the original (PDF) on 3 ਸਤੰਬਰ 2015. Retrieved 26 March 2012. {{cite web}}: Unknown parameter |dead-url= ignored (|url-status= suggested) (help)
  4. "United Kingdom Statutory Instrument  The Constitution of Bermuda  Bermuda Constitution Order 1968" (PDF). Archived from the original (PDF) on 2 ਅਗਸਤ 2020. Retrieved 10 April 2012.
  5. "Emancipation Act 1834" (PDF). Archived from the original (PDF) on 1 ਅਗਸਤ 2013. Retrieved 10 April 2012. {{cite web}}: Unknown parameter |dead-url= ignored (|url-status= suggested) (help)
  6. "The Apostille – Hague Convention of 1960" (PDF). Archived from the original (PDF) on 7 ਅਗਸਤ 2013. Retrieved 10 April 2012. {{cite web}}: Unknown parameter |dead-url= ignored (|url-status= suggested) (help)