ਬਰੀ ਲਾਰਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰੀ ਲਾਰਸਨ
2013 ਵਿੱਚ ਲਾਰਸਨ
ਜਨਮ
ਬਰੀਐਨੇ ਸਿਡੋਨੀ ਡਿਸਾਔਲਨਿਰਸ

(1989-10-01) ਅਕਤੂਬਰ 1, 1989 (ਉਮਰ 34)
ਪੇਸ਼ਾ
ਸਰਗਰਮੀ ਦੇ ਸਾਲ1998–ਵਰਤਮਾਨ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਮੌਖਿਕ
ਲੇਬਲ

ਬਰੀਐਨੇ ਸਿਡੋਨੀ ਡਿਸਾਔਲਨਿਰਸ (ਜਨਮ 1 ਅਕਤੂਬਰ, 1989), ਆਮ ਤੌਰ ਉਤੇ ਬਰੀ ਲਾਰਸਨ ਨਾਂ ਨਾਲ ਜਾਣੀ ਜਾਂਦੀ ਹੈ, ਇੱਕ ਅਮਰੀਕੀ ਅਦਾਕਾਰਾ ਅਤੇ ਗਾਇਕਾ ਹੈ। ਇਸਦਾ ਜਨਮ ਸੈਕਰਾਮੈਂਟੋ, ਕੈਲੀਫ਼ੋਰਨੀਆ ਵਿੱਚ ਹੋਇਆ, ਲਾਰਸਨ ਨੇ ਐਕਟਿੰਗ ਦੀ ਸਿੱਖਲਾਈ ਅਮਰੀਕਨ ਕਨਸਰਵੇਟਰੀ ਥੇਟਰ ਲੈਣ ਤੋਂ ਪਹਿਲਾਂ ਦੀ ਸਿੱਖਿਆ ਘਰੋਂ ਹੀ ਪ੍ਰਾਪਤ ਕੀਤੀ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ, 2001 ਵਿੱਚ ਟੈਲੀਵਿਜ਼ਨ ਦੇ ਇੱਕ ਕੋਮੇਡੀ ਸ਼ਾਅ ਰੇਜ਼ਿੰਗ ਡੈਡ ਤੋਂ ਕੀਤੀ, ਇਸ ਸ਼ਾਅ ਲਈ ਬਰੀ ਦਾ ਨਾਂ 'ਯੰਗ ਆਰਟਿਸਟ ਅਵਾਰਡ' ਲਈ ਨਾਮਜ਼ਦ ਕੀਤਾ ਗਿਆ।

ਕਿਸ਼ੋਰ ਉਮਰ ਵਿੱਚ, ਲਾਰਸਨ ਨੇ ਇੱਕ ਗਾਇਕਾ ਦੇ ਤੌਰ ਤੋਂ ਸੰਘਰਸ਼ ਕਰਨਾ ਸ਼ੁਰੂ ਕੀਤਾ। ਇਸਨੇ 2005 ਵਿੱਚ ਆਪਣੀ ਐਲਬਮ ਫ਼ਾਇਨਲੀ ਆਊਟ ਆਫ਼ ਪੀ.ਈ. ਰਿਲੀਜ਼ ਕੀਤੀ ਜਿਸ ਨਾਲ ਇਸਨੂੰ ਕੁੱਝ ਪ੍ਰਸਿੱਧੀ ਪ੍ਰਾਪਤ ਹੋਈ। ਇਸਨੇ 2004 ਦੀਆਂ ਫ਼ਿਲਮਾਂ 13 ਗੋਇੰਗ ਔਨ 30 ਅਤੇ ਸਲੀਪਔਵਰ ਵਿੱਚ ਛੋਟੀ ਭੂਮਿਕਾ ਅਦਾ ਕੀਤੀ।

ਹਵਾਲੇ[ਸੋਧੋ]