ਸੈਕਰਾਮੈਂਟੋ, ਕੈਲੀਫ਼ੋਰਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੈਕਰਾਮੈਂਟੋ, ਕੈਲੀਫ਼ੋਰਨੀਆ
Sacramento, California
ਉਪਨਾਮ: ਦਰਿਆਈ ਸ਼ਹਿਰ, ਸੈਕ-ਨਗਰ, ਸੈਕ, ਸੈਕਟੋ, ਅਜਿੱਤ ਸ਼ਹਿਰ, ਦੁਨੀਆਂ ਦਾ ਕਮੇਲੀਆ ਸ਼ਹਿਰ, ਦਰਖ਼ਤਾਂ ਦਾ ਸ਼ਹਿਰ, ਵੱਡਾ ਟਮਾਟਰ, ਰਾਜਧਾਨੀ ਸ਼ਹਿਰ, ਕੈਪ ਸ਼ਹਿਰ
ਮਾਟੋ: Urbs Indomita
(ਅਜਿੱਤ ਸ਼ਹਿਰ)
ਗੁਣਕ: 38°33′20″N 121°28′08″W / 38.55556°N 121.46889°W / 38.55556; -121.46889
ਦੇਸ਼  ਸੰਯੁਕਤ ਰਾਜ
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ ਸੈਕਰਾਮੈਂਟੋ ਸ਼ਹਿਰੀ ਕੌਂਸਲ
ਉਚਾਈ[1] 30
ਅਬਾਦੀ (੨੦੧੦ ਮਰਦਮਸ਼ੁਮਾਰੀ)[3]
 - ਸ਼ਹਿਰ 4,66,488
 - ਅੰਦਾਜ਼ਾ (੨੦੧੧) 4,77,891[2]
 - ਸ਼ਹਿਰੀ 14,40,000
 - ਮੁੱਖ-ਨਗਰ 26,00,000
ਸਮਾਂ ਜੋਨ ਪ੍ਰਸ਼ਾਂਤ (UTC−੮)
 - ਗਰਮ-ਰੁੱਤ (ਡੀ0ਐੱਸ0ਟੀ) ਪ੍ਰਸ਼ਾਂਤ ਦੁਪਹਿਰੀ (UTC−੭)
ਜ਼ਿਪ ਕੋਡ ੯੪੨xx, ੯੫੮xx
ਵੈੱਬਸਾਈਟ cityofsacramento.org

ਸੈਕਰਾਮੈਂਟੋ ਸੰਯੁਕਤ ਰਾਜ ਅਮਰੀਕਾ ਦੇ ਰਾਜ ਕੈਲੀਫ਼ੋਰਨੀਆ ਦੀ ਰਾਜਧਾਨੀ ਅਤੇ ਸੈਕਰਾਮੈਂਟੋ ਕਾਊਂਟੀ ਦਾ ਸਦਰ-ਮੁਕਾਮ ਹੈ। ਇਹ ਕੈਲੀਫ਼ੋਰਨੀਆ ਦੀ ਵਿਸ਼ਾਲ ਕੇਂਦਰੀ ਘਾਟੀ ਦੇ ਉੱਤਰੀ ਹਿੱਸੇ ਵਿੱਚ ਸੈਕਰਾਮੈਂਟੋ ਦਰਿਆ ਅਤੇ ਅਮਰੀਕੀ ਦਰਿਆ ਦੇ ਸੰਗਮ 'ਤੇ ਵਸਿਆ ਹੈ। ੨੦੧੧ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੪੭੭,੮੯੧ ਹੈ,[2] ਜਿਸ ਕਰਕੇ ਇਹ ਕੈਲੀਫ਼ੋਰਨੀਆ ਵਿੱਚ ਛੇਵਾਂ ਅਤੇ ਦੇਸ਼ ਵਿੱਚ ੩੫ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸੈਕਰਾਮੈਂਟੋ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜਿਸ ਵਿੱਚ ਸੱਤ ਕਾਊਂਟੀਆਂ ਸ਼ਾਮਲ ਹਨ ਜਿਹਨਾਂ ਦੀ ੨੦੦੯ ਦੀ ਕੁੱਲ ਅਬਾਦੀ ਲਗਭਗ ੨,੫੨੭,੧੨੩ ਹੈ।[4]

ਹਵਾਲੇ[ਸੋਧੋ]