ਬਰੂਸ ਸਟ੍ਰਾਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰੂਸ ਸਟ੍ਰਾਲੇ
ਛੋਟੇ ਭੂਰੇ ਵਾਲਾਂ ਵਾਲਾ ਮੁਸਕਰਾਹਣ ਨਾਲ ਕੈਮਰੇ ਵੱਲ ਝਾਕ ਰਿਹਾ ਹੈ।
2014 ਦੇ ਪੈਨੀ ਅਰਸੇਡ ਐਕਪੋ ਵਿਖੇ ਬਰੂਸ ਸਟ੍ਰਾਲੇ
ਰਾਸ਼ਟਰੀਅਤਾਸੰਯੁਕਤ ਰਾਜ ਅਮਰੀਕਾ
ਪੇਸ਼ਾਖੇਡ ਨਿਰਦੇਸ਼ਕ, ਕਲਾਕਾਰ, ਡੀਜ਼ਾਇਨਰ

ਬਰੂਸ ਸਟ੍ਰਾਲੇ ਅਮਰੀਕਾ ਦਾ ਖੇਡ ਨਿਰਦੇਸ਼ਕ, ਕਲਾਕਾਰ ਅਤੇ ਡੀਜਾਇਨਰ ਹੈ। ਉਸ ਦਾ ਵੀਡੀਓ ਗੇਮ ਸ਼ਰਾਰਤੀ ਕੁੱਤਾ ਨਾਲ ਮਿਲ ਕੇ ਵਧੀਆ ਕੰਮ ਕੀਤਾ। ਸਟ੍ਰਾਲੇ ਦੀ ਪਹਿਲੀ ਵੀਡੀਓ ਗੇਮ ਜੋ ਪੱਛਮੀ ਤਕਨੀਕਾ ਤੇ ਅਧਾਰਿਤ ਸੀ ਜਿਥੇ ਉਸ ਨੇ ਦੋ ਖੇਡਾਂ ਤੇ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਹੋਰ ਵੱਖ ਵੱਖ ਕੰਪਨੀ ਦੇ ਨਾਲ ਡੀਜ਼ਾਇਨਰ ਦੇ ਤੌਰ 'ਤੇ ਕੰਮ ਕੀਤਾ। ਉਸ ਦੇ ਜੈਕ ਅਤੇ ਡੈਕਸ਼ਟਰ ਲੜੀਵਾਰ ਤੇ ਬਤੌਰ ਕਲਾਕਾਰ ਕੀਤੇ ਕੰਮ ਨੂੰ ਬਹੁਤ ਸਲਾਹਿਆ ਗਿਆ ਜਿਸ ਨਾਲ ਉਸ ਨੂੰ ਡ੍ਰੇਕ ਦਾ ਫੋਰਚੂਨ ਵਿੱਚ ਸਹਾਇਕ ਆਰਟ ਨਿਰਦੇਸ਼ਕ ਬਣਾਇਆ ਗਿਆ। ਉਸ ਦੀ ਮਿਹਨਤ ਸਦਕਾ ਹੀ ਉਸ ਨੂੰ ਅਣਚਾਰਟਡ 2: ਅਮੱਗ ਥੀਵਜ਼ ਵਿੱਚ ਬਤੌਰ ਨਿਰਦੇਸ਼ਕ ਕੰਮ ਮਿਲ ਗਿਆ। ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੇ ਕੰਮ ਨੂੰ ਬਹੁਤ ਮਾਣ ਸਨਮਾਣ, ਨੋਮੀਨੇਸ਼ਨ ਬਹੁਤ ਮਿਲੇ।

ਖੇਡ ਜੀਵਨ[ਸੋਧੋ]

ਸਟ੍ਰਾਲੇ ਨੇ ਪੱਛਮੀ ਤਕਨੀਕ ਸੰਸਥਾ ਦੀਆਂ ਦੋ ਖੇਡਾਂ ਦਾ ਮੇਨਾਸਰ 6 ਅਤੇ 1993 ਵਿੱਚ ਆਈ ਐਕ-ਮੈਨ ਵਿੱਚ ਬਤੌਰ ਆਰਟ ਅਤੇ ਡੀਜ਼ਾਇਨਰ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਸੰਨ 1994 ਵਿੱਚ ਪੈਸਫਿਕ ਸੌਫਰਕੇਪ ਦੀ ਜਨਰੇਸ਼ਨ ਲੋਸਟ ਅਤੇ 1996 ਵਿੱਚ ਜੋਨੋ ਦੀ ਮਿਸਟਰ ਬੋਨਜ਼ ਵਿੱਚ ਬਤੌਰ ਡੀਜ਼ਾਇਨਰ ਦਾ ਕੰਮ ਬਹੁਤ ਸੂਖਮ ਤਰੀਕੇ ਨਾਲ ਕੀਤਾ। ਇਸ ਕੰਮ ਦੀ ਬਦੋਲਤ ਉਸ ਨੂੰ ਕ੍ਰਿਸਟਲ ਡਾਇਨਾਮਿਕ ਨੇ ਚੁਣ ਲਿਆ ਜਿਥੇ ਉਸਨੂੰ ਐਮੀ ਹੇਨਿੰਗ ਅਤੇ ਈਵਾਨ ਵੈੱਲਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। 1998 ਵਿੱਚ ਉਸ ਨੇ ਜੈਨਰੇਸ਼ਨ ਦੀ ਇੰਟਰ ਦਾ ਗੇਚਕੋ ਵਿੱਚ ਬਤੌਰ ਡੀਜ਼ਾਇਨਰ ਕੰਮ ਕੀਤਾ। 1999 ਵਿੱਚ ਉਸ ਨੇ ਕਰੈਸ ਟੀਮ ਰੇਸਿੰਗ ਵਿੱਚ ਬਤੌਰ ਕਲਾਕਾਰ ਕੰਮ ਕਰਨ ਦਾ ਤਜਰਬਾ ਕਰਨ ਨਾਲ ਉਸ ਨੂੰ ਛੋਟੇ ਅਕਾਰ ਦੀ ਟੀਮ ਨਾਲ ਸਾਥੀ ਕੰਮ ਵੀ ਕੀਤਾ। ਜਿਵੇਂ ਜਿਵੇਂ ਸਟੂਡੀਓ ਦਾ ਅਕਾਰ ਵੱਧਦਾ ਗਿਆ ਉਸ ਦਾ ਕੰਮ ਵੀ ਜ਼ਿਆਦਾ ਸੂਖਮ ਹੁੰਦਾ ਗਿਆ। ਉਸ ਨੇ ਬਤੌਰ ਕਲਾਕਾਰ ਆਪਣੀ ਕਲਾਕਾਰੀ ਪੇਸ਼ ਕਰਨ ਦਾ ਮੌਕਾ ਮਿਲਿਆ ਜਿਵੇਂ: ਦਾ ਪ੍ਰੇਕੂਰਸਰ ਲਗੈਸੀ (2001), ਜੈਕ II (2003) ਅਤੇ ਜੈਕ 3 (2004) ਖਾਸ ਖੇਡਾਂ ਹਨ।

ਯੋਗਦਾਨ[ਸੋਧੋ]

ਵੀਡੀਓ ਖੇਡਾਂ[ਸੋਧੋ]

ਸਾਲ ਖੇਡ ਦਾ ਨਾਮ ਕੰਮ ਦੀ ਕਿਸਮ
1992 ਮੇਨਾਸਰ 6-ਗੇਮ ਕਾਰਟ੍ਰੀਜ ਕਲਾਕਾਰ
1993 ਐਕਮ ਮੈਨ ਆਰਟ ਡੀਜ਼ਾਇਨਰ[1]
1994 ਜੈਨਰੇਸ਼ਨਜ਼ ਲੋਸਟ ਡੀਜ਼ਾਇਨਰ[2]
1996 ਮਿਸਟਰ ਬੋਨਜ਼ ਅਡੀਸ਼ਨਲ ਐਨੀਮੇਸ਼ਨ[3]
1998 ਜੈਕਗ਼: ਇੰਟਰ ਦਾ ਗੇਸਕੋ ਡੀਜ਼ਾਇਨਰ[4]
1999 ਜੈਕਸ 3: ਦੀਪ ਕਵਰ ਗੇਸਕੋ ਅਡੀਸ਼ਨਲ ਆਰਟ[5]
1999 ਕਰੈਸ ਟੀਮ ਰੇਸਿੰਗ ਕਲਾਕਾਰ[6]
2001 ਜੈਕ ਐੰਡ ਡਾਕਸਟਰ: ਦਾ ਪ੍ਰੇਕਿਉਰਸਰ ਲੇਗੈਸੀ ਕਲਾਕਾਰ[7]
2003 ਜੈਕ II ਕਲਾਕਾਰ[8]
2004 ਜੈਕ 3 ਕਲਾਕਾਰ[9]
2007 ਅਣਚਾਰਟਡ: ਡਰੇਕਜ਼ ਫੋਰਚੂਨ ਸਹਾਇਕ ਆਰਟ ਨਿਰਦੇਸ਼ਕ
2009 ਅਣਚਾਰਟਡ 2: ਅਮੰਗ ਥੀਵਜ਼ ਖੇਡ ਨਿਰਦੇਸ਼ਕ
2013 ਦੀ ਲਾਸਟ ਆਫ ਅਸ ਖੇਡ ਨਿਰਦੇਸ਼ਕ
2014 ਦੀ ਲਾਸ ਆਫ ਅਸ: ਲਿਫਟ ਬੀਹਾਇੰਡ ਖੇਡ ਨਿਰਦੇਸ਼ਕ[10]
2016 ਅਣਚਾਰਟਡ 4: ਏ ਥੀਫਜ਼ ਇੰਡ ਖੇਡ ਨਿਰਦੇਸ਼ਕ[11]
2017 ਗੋਰੋਗੋਆ ਖਾਸ਼ ਧੰਨਵਾਦ

ਸਾਹਿਤ[ਸੋਧੋ]

ਸਾਲ ਸਿਰਲੇਖ ਕੰਮ ਦੀ ਕਿਸਮ ਵਿਸ਼ੇਸ਼
2013 ਦਾ ਆਰਟ ਆਫ ਦੀ ਲਾਸਟ ਆਫ ਅਸ ਲੇਖਕ[12] ਨੀਲ ਡਰੱਕਮੈਨ ਦਾ ਸਾਥ
2014 ਦੀ ਆਰਟ ਆਫ ਨਾਟੀ ਡੋਗ ਲੇਖਕ ਨੀਲ ਡਰੱਕਮੈਨ ਦਾ ਨਾਲ[13] ਇਵਾਨ ਵੈੱਲਜ਼ ਅਤੇ ਕ੍ਰਿਸਟੋਫਰ ਬਲੇਸਟ੍ਰਾ[14]

ਫ਼ਿਲਮ ਅਤੇ ਟੀਵੀ[ਸੋਧੋ]

ਸਾਲ ਸਿਰਲੇਖ ਵਿਸ਼ੇਸ਼
2013 ਗਰਾਉਡਡ: ਮੇਕਿੰਗ ਦਾ ਲਾਸਟ ਆਫ ਅਸ ਡਾਕੂਮੈਟਰੀ[15]
2015 ਕਨਵਰਸੇਸ਼ਨ ਵਿਦ ਕਰੇਅਟਰਜ਼ ਵੈੱਲ ਲੜੀਵਾਰ; ਕਾਡ 2[16]

ਇਨਾਮ ਅਤੇ ਨਾਮਜਾਦਗੀ[ਸੋਧੋ]

ਮਿਤੀ ਸਨਮਾਨ ਸ਼੍ਰੇਣੀ ਜਿੱਤਿਆ ਅਤੇ ਨਾਮਜ਼ਾਦਗੀ ਨਤੀਜਾ ਹਵਾਲਾ
31 ਦਸੰਬਰ, 2013 ਦੀ ਡੇਲੀ ਟੈਲੀਗਰਾਫ ਵੀਡੀਓ ਗੇਮ ਸਨਮਾਨ 2013 ਵਧੀਆ ਨਿਰਦੇਸ਼ਕ ਬਰੂਸ ਸਟ੍ਰਾਲੇ ਅਤੇ ਨੀਲ ਡਰੱਕਮੈਨ ਨਾਮਜ਼ਾਦਗੀ [17]
7 ਫਰਵਰੀ, 2017 ਵਿਯੂਅਲ ਇਫੈਕਟ ਸੁਸਾਇਟੀ ਸਨਮਾਨ 2016 ਰੀਅਲ ਟਾਇਮ ਪ੍ਰੋਜੈਕਟ ਵਿੱਚ ਵਿਯੂਅਲ ਪ੍ਰਭਾਵ 'ਚ ਵਿਲੱਖਣ ਯੋਗਦਾਨ ਬਰੂਸ ਸਟ੍ਰਾਲੇ, ਏਬੇਨ ਕੂਕ ਅਤੇ ਇਕੀ ਇਕਰਮ ਜੇਤੂ [18]
2017 ਵੀਡੀਓ ਗੇਮ ਟਰੇਡ ਦੀਕੌਮੀ ਅਕੈਡਮੀ ਗੇਮ ਸਿਨੇਮਾ ਵਿੱਚ ਨਿਰਦੇਸ਼ਕ ਬਰੂਸ ਸਟ੍ਰਾਲੇ ਅਤੇ ਨੀਲ ਡਰੱਕਮੈਨ ਜੇਤੂ [19]
ਗੇਮ ਫਰੈਨਚਾਈਜ਼ ਅਡਵੈਚਰ ਬਰੂਸ ਸਟ੍ਰਾਲੇ ਅਤੇ ਨੀਲ ਡਰੱਕਮੈਨ ਜੇਤੂ

ਹਵਾਲੇ[ਸੋਧੋ]

  1. Western Technologies Inc (March 1993). X-Men. Vol. Sega Genesis. Sega. Scene: Credits.
  2. Pacific Softscape (1994). Generations Lost. Vol. Sega Genesis. Time Warner Interactive. Scene: Credits.
  3. Zono (October 18, 1996). Mr. Bones. Vol. Sega Saturn. Sega. Scene: Credits.
  4. Crystal Dynamics (January 31, 1998). Gex: Enter the Gecko. Vol. PlayStation. BMG Interactive, Midway Games. Scene: Credits.
  5. Crystal Dynamics (March 1, 1999). Gex 3: Deep Cover Gecko. Vol. PlayStation. Eidos Interactive. Scene: Credits.
  6. "Bruce Straley". Naughty Dog. Sony Computer Entertainment. Archived from the original on May 20, 2004. Retrieved July 6, 2015.
  7. Naughty Dog (December 3, 2001). Jak and Daxter: The Precursor Legacy. Vol. PlayStation 2. Sony Computer Entertainment. Scene: Credits.
  8. Naughty Dog (October 14, 2003). Jak II. Vol. PlayStation 2. Sony Computer Entertainment. Scene: Credits.
  9. Naughty Dog (November 9, 2004). Jak 3. Vol. PlayStation 2. Sony Computer Entertainment. Scene: Credits.
  10. Jayne, Jeremy (February 17, 2014). "The Last of Us Developers Talk Left Behind DLC [SPOILERS]". GameSpot. CBS Interactive. Archived from the original on May 10, 2015. Retrieved July 6, 2015. {{cite web}}: Unknown parameter |deadurl= ignored (|url-status= suggested) (help)
  11. Moriarty, Colin (June 2, 2014). "The Last of Us' Directors Are Officially Heading Up Uncharted 4". IGN. Ziff Davis. Archived from the original on May 9, 2015. Retrieved July 6, 2015. {{cite web}}: Unknown parameter |deadurl= ignored (|url-status= suggested) (help)
  12. Druckmann, Neil; Straley, Bruce (June 2013). The Art of The Last of Us. United States of America: Dark Horse Comics. p. 7.
  13. Druckmann, Neil; Straley, Bruce (October 2014). "The Last of Us". In Wright, Brendan (ed.). The Art of Naughty Dog. United States of America: Dark Horse Comics. pp. 126–145.
  14. Wells, Evan; Straley, Bruce; Balestra, Christophe (October 2014). "Undeveloped Projects". In Wright, Brendan (ed.). The Art of Naughty Dog. United States of America: Dark Horse Comics. pp. 146–159.
  15. Naughty Dog and Area 5 (2013). Grounded: Making The Last of Us. Sony Computer Entertainment. Archived from the original on October 11, 2014. Retrieved July 6, 2015. {{cite AV media}}: Unknown parameter |deadurl= ignored (|url-status= suggested) (help)
  16. Wheaton, Wil (June 22, 2015). "Conversations with Creators with Wil Wheaton Premieres July 7th". PlayStation Blog. Sony Computer Entertainment. Archived from the original on July 10, 2015. Retrieved July 10, 2015. {{cite web}}: Unknown parameter |deadurl= ignored (|url-status= suggested) (help)
  17. Hoggins, Tom (December 31, 2013). "Telegraph Video Game Awards 2013". The Daily Telegraph. London: Telegraph Media Group. Archived from the original on May 2, 2015. Retrieved July 6, 2015. {{cite web}}: Unknown parameter |deadurl= ignored (|url-status= suggested) (help)
  18. Grobar, Matt; Pedersen, Erik (February 7, 2017). "VES Awards Live Blog & Winners List: 'Jungle Book' & 'Deepwater Horizon' Have Two Apiece". Deadline.com. Penske Media Corporation. Archived from the original on February 8, 2017. Retrieved February 8, 2017. {{cite web}}: Unknown parameter |deadurl= ignored (|url-status= suggested) (help)
  19. "NAVGTR Awards (2016)". National Academy of Video Game Trade Reviewers.