ਬਲਕੌਰ ਸਿੰਘ
ਦਿੱਖ
ਬਲਕੌਰ ਸਿੰਘ ਹਰਿਆਣਾ ਦੇ ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਹਰਿਆਣਾ ਵਿਧਾਨ ਸਭਾ ਦਾ ਮੈਂਬਰ ਸੀ।[1] ਉਹ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ।[2][3]
ਹਵਾਲੇ
[ਸੋਧੋ]- ↑ "Haryana Vidhan Sabha MLA". haryanaassembly.gov.in.
- ↑ Akali Dal to go solo in Haryana assembly polls after its lone MLA joins BJP
- ↑ "Betrayed" Akali Dal To Fight Elections Alone As BJP Scoops Up MLA
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |