ਬਲਦੇਵ ਖੋਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਦੇਵ ਖੋਸਾ
ਮਹਾਰਾਸ਼ਟਰ ਵਿਧਾਨ ਸਭਾ
ਮਹਾਰਾਸ਼ਟਰ ਵਿਧਾਨ ਸਭਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਕਿੱਤਾਸਿਆਸਤਦਾਨ

ਬਲਦੇਵ ਖੋਸਾ ਇੱਕ ਭਾਰਤੀ ਫਿਲਮ ਅਭਿਨੇਤਾ[1] ਹੈ ਜੋ ਮਗਰੋਂ ਮਹਾਰਾਸ਼ਟਰ ਵਿੱਚ ਸਿਆਸਤਦਾਨ ਬਣ ਗਿਆ। ਉਹ ਤਿੰਨ ਵਾਰ ਮਹਾਰਾਸ਼ਟਰ ਵਿਧਾਨ ਸਭਾ ਮੈਂਬਰ ਰਿਹਾ ਹੈ। [2]ਉਹ ਆਪਣੀ ਸੀਟ 2014 ਦੀ ਚੋਣ ਹਾਰ ਗਿਆ ਸੀ। [3][4]

ਹਲਕੇ[ਸੋਧੋ]

ਬਲਦੇਵ ਖੋਸਾ ਮੁੰਬਈ, ਮਹਾਰਾਸ਼ਟਰ ਵਿਧਾਨ ਸਭਾ ਦੇ ਵੇਰਸੋਵਾ ਹਲਕੇ ਤੋਂ ਚੁਣਿਆ ਗਿਆ ਸੀ। [5][6]

ਪਾਰਟੀ[ਸੋਧੋ]

ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੈਂਬਰ ਹੈ। [7]

ਅਹੁਦੇ[ਸੋਧੋ]

  • ਮਹਾਰਾਸ਼ਟਰ ਵਿਧਾਨ ਸਭਾ ਦੇ ਵਿਧਾਇਕ[8]
  • ਅਹੁਦੇ ਦੀਆਂ ਟਰਮਾਂ:1999-2004, 2004-2009 ਅਤੇ 2009-2014.[9]

ਹਵਾਲੇ[ਸੋਧੋ]

  1. "Baldev Khosa Actor". imdb.com. Retrieved 19 April 2016.
  2. "Complaint filed against MLA Baldev Khosa`s son". zeenews.india.com. Retrieved 19 April 2016.
  3. "Baldev Khosa in Versova should have been replaced by a younger and dynamic candidate. He was beaten comprehensively by a lightweight, Bharati Lavekar of the BJP. Khosa, a veteran MLA". freepressjournal.in. Retrieved 19 April 2016.
  4. "Dr Bharati Hemant Lavekar WINS by a margin of 26398 compared to his/her immediate rival Baldev Khosa of INC". newsreporter.in. Archived from the original on 21 ਦਸੰਬਰ 2016. Retrieved 19 April 2016. {{cite web}}: Unknown parameter |dead-url= ignored (|url-status= suggested) (help)
  5. "Sitting MLA Baldev Khosa is seeking a fifth term for Congress". timesofindia.indiatimes.com/. Retrieved 19 April 2016.
  6. "Baldev Khosa and Jagannath Achanna Shetty are the only two MLAs who never raised any question in the assembly". freepressjournal.in. Retrieved 19 April 2016.
  7. "The latest in this long line of names is Andheri MLA Baldev Khosa". mid-day.com. Retrieved 19 April 2016.
  8. "Versova (Maharashtra) Assembly Constituency Elections". elections.in. Archived from the original on 12 ਅਪ੍ਰੈਲ 2016. Retrieved 19 April 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  9. "From streets to screens. The sitting Congress MLA from the Versova constituency, Baldev Khosa". indianexpress.com. Retrieved 19 April 2016.

ਬਾਹਰੀ ਲਿੰਕ[ਸੋਧੋ]