ਬਲਵੀਰ ਸਿੰਘ ਡੁਮੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਵੀਰ ਸਿੰਘ ਡੁਮੇਲੀ ਦੋਹਾ ਛੰਦ ਵਿੱਚ ਕਵਿਤਾ ਲਿਖਣ ਵਾਲ਼ਾ ਪਿੰਗਲ ਤੇ ਅਰੂਜ਼ ਦਾ ਪਾਬੰਦ ਪੰਜਾਬੀ ਕਵੀ ਹੈ।[1][2] ਉਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡੁਮੇਲੀ ਤੋਂ ਹੈ।

ਕਾਵਿ-ਸੰਗ੍ਰਹਿ[ਸੋਧੋ]

  • ਬਰਫ ਦੇ ਘਰ (ਗ਼ਜ਼ਲ ਸੰਗ੍ਰਹਿ)
  • ਮੈਂ ਮਿੱਟੀ ਦਾ ਰੂਪ
  • ਪੰਛੀ ਗਾਵਣ ਰਾਗਿਣੀ

ਹਵਾਲੇ[ਸੋਧੋ]