ਬਲਵੰਤ ਸਿੰਘ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਵੰਤ ਸਿੰਘ
ਜਨਮ(1921-06-00)ਜੂਨ , 1921
ਗੁਜਰਾਂਵਾਲਾ, ਬਰਤਾਨਵੀ ਹਿੰਦੁਸਤਾਨ
ਮੌਤ(1986-05-27)ਮਈ 27, 1986
ਇਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਕਲਮ ਨਾਮਬਲਵੰਤ ਸਿੰਘ
ਕਿੱਤਾਲੇਖਕ
ਭਾਸ਼ਾਉਰਦੂ, ਹਿੰਦੀ
ਰਾਸ਼ਟਰੀਅਤਾ ਭਾਰਤਹਿੰਦੁਸਤਾਨੀ
ਸਿੱਖਿਆਬੀ ਏ
ਅਲਮਾ ਮਾਤਰਇਲਾਹਾਬਾਦ ਯੂਨੀਵਰਸਿਟੀ
ਸ਼ੈਲੀਨਾਵਲ, ਡਰਾਮਾ, ਨਿੱਕੀ ਕਹਾਣੀ
ਸਾਹਿਤਕ ਲਹਿਰਤਰੱਕੀ ਪਸੰਦ ਤਹਿਰੀਕ
ਪ੍ਰਮੁੱਖ ਕੰਮਤਾਰੂ ਪੌਦ
ਜਗਾ
ਪਹਿਲਾ ਪੱਥਰ
ਰਾਤ
ਚੋਰ ਔਰ ਚਾਂਦ
ਕਾਲੇ ਕੋਸ

ਬਲਵੰਤ ਸਿੰਘ (ਜਨਮ 1921) ਹਿੰਦੀ/ਉਰਦੂ ਲੇਖਕ ਹੈ।[1]

ਰਚਨਾਵਾਂ[ਸੋਧੋ]

ਉਰਦੂ ਕਹਾਣੀ ਸੰਗ੍ਰਹਿ[ਸੋਧੋ]

  • ਜੱਗਾ ਲਹੌਰ ਸੇ (1944)
  • ਤਾਰ ਬ ਪੂਦ (1946)
  • ਹਿੰਦੁਸਤਾਨ ਹਮਾਰਾ (1947)
  • ਸੁਨਹਿਰਾ ਦੇਸ਼ (1949)
  • ਪਹਿਲਾ ਪਥਰ (1953)
  • ਬਲਵੰਤ ਸਿੰਘ ਕੇ ਅਫ਼ਸਾਨੇ
  • ਆਬਗੀਨਾ (ਨਵਾਂ ਕਹਾਣੀ ਸੰਗ੍ਰਹਿ, ਤਰਤੀਬ ਤੇ ਤਹਿਕੀਕ: ਡਾਕਟਰ ਜਮੀਲ ਅਖ਼ਤਰ)

ਹਿੰਦੀ ਕਹਾਣੀ ਸੰਗ੍ਰਹਿ[ਸੋਧੋ]

  • ਪੰਜਾਬ ਕੀ ਕਹਾਨੀਆਂ
  • ਚਿਲਮਨ
  • ਪਹਿਲਾ ਪੱਥਰ
  • ਮੇਰੀ ਪ੍ਰਿਆ ਕਹਾਨੀਆਂ
  • ਦੇਵਤਾ ਕਾ ਜਹੰਨਮ
  • ਪ੍ਰਤੀਨਿਧੀ ਕਹਾਨੀਆਂ
  • ਬਣਬਾਸ ਤਥਾ ਅੰਨਯ ਕਹਾਨੀਆਂ
  • ਐਲੀ ਐਲੀ
  • ਮੇਰੀ ਤੈਂਤੀਸ ਕਹਾਨੀਆਂ
  • ਮੈਂ ਜ਼ਰੂਰ ਰਉਓਂਗੀ

ਉਰਦੂ ਨਾਵਲ[ਸੋਧੋ]

  • ਚੱਕ ਪੀਰਾਂ ਕਾ ਜੱਸਾ
  • ਰਾਤ, ਚੋਰ ਔਰ ਚਾਂਦ
  • ਕਾਲੇ ਕੋਸ

ਹਿੰਦੀ ਨਾਵਲ[ਸੋਧੋ]

  • ਰਾਵੀ ਬਿਆਸ
  • ਸਾਹਿਬ-ਏ-ਆਲਮ
  • ਸੁੰਨਾ ਆਸਮਾਨ
  • ਦੋ ਅਕਲ ਗੜ੍ਹ
  • ਆਗ ਕੀ ਕਲੀਆਂ
  • ਬਾਸੀ ਫੂਲ
  • ਫਿਰ ਸੁਬ੍ਹਾ ਹੋਗੀ
  • ਰਾਕਾ ਕੀ ਮੰਜ਼ਿਲ

ਉਰਦੂ ਨਾਵਲਿਟ[ਸੋਧੋ]

  • ਇੱਕ ਮਾਮੂਲੀ ਲੜਕੀ
  • ਇੱਕ ਔਰਤ ਆਬਸ਼ਾਰ
  • ਅਹਿਦ-ਏ-ਨਵ ਮੇਂ ਮੁਲਾਜ਼ਮਤ ਕੇ ਤੀਸ ਮਹੀਨੇ

ਇੰਤਖ਼ਾਬ[ਸੋਧੋ]

ਬਲਵੰਤ ਸਿੰਘ ਕੇ ਬਿਹਤਰੀਨ ਅਫ਼ਸਾਨੇ, ਤਰਤੀਬ, ਤਹਿਕੀਕ ਵ ਮੁਕੱਦਮਾ ਪ੍ਰੋਫ਼ੈਸਰ ਗੋਪੀ ਚੰਦ ਨਾਰੰਗ, ਸਾਹਿਤ ਅਕੈਡਮੀ ਭਾਰਤ, 1995

ਕੁਲੀਆਤ[ਸੋਧੋ]

  • ਕੁਲੀਆਤ-ਏ-ਬਲਵੰਤ ਸਿੰਘ (ਅੱਠ ਜਿਲਦਾਂ) ਤਰਤੀਬ ਤੇ ਤਦਵੀਨ: ਡਾਕਟਰ ਜਮੀਲ ਅਖ਼ਤਰ

ਹਵਾਲੇ[ਸੋਧੋ]