ਬਲਾਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਾਰਵਾਲ
ਪਿੰਡ
CountryIndia
StatePunjab
DistrictGurdaspur
TehsilBatala
RegionMajha
ਸਰਕਾਰ
 • ਕਿਸਮPanchayat raj
 • ਬਾਡੀGram panchayat
Languages
 • OfficialPunjabi
ਸਮਾਂ ਖੇਤਰਯੂਟੀਸੀ+5:30 (IST)
Telephone01871
ISO 3166 ਕੋਡIN-PB
ਵਾਹਨ ਰਜਿਸਟ੍ਰੇਸ਼ਨPB-18
ਵੈੱਬਸਾਈਟgurdaspur.nic.in

ਬਲਾਰਵਾਲ ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਇੱਕ ਪਿੰਡ ਹੈ। ਪਿੰਡ ਦੇ ਚੁਣੇ ਹੋਏ ਨੁਮਾਇੰਦਿਆ ਦੁਆਰਾ ਪਿੰਡ ਦਾ ਪ੍ਰਬੰਧ ਚਲਾਉਣ ਲਈ ਸਰਪੰਚ ਚੁਣਿਆ ਜਾਂਦਾ ਹੈ।[1] ਇਹ ਪਿੰਡ ਬਿਸਵਾਸ ਨਦੀ ਦੇ ਨੇੜੇ ਸਥਿਤ ਹੈ। ਬਲਾਰਵਾਲ ਪਹਿਲਾਂ ਸਿਰਫ ਇੱਕ ਪਿੰਡ ਹੀ ਹੁੰਦਾ ਸੀ ਅਤੇ ਹੁਣ ਇਸ ਵਿੱਚੋ ਇੱਕ ਹੋਰ ਨਵਾਂ ਪਿੰਡ ਉੱਭਰਿਆ ਹੈ ਜਿਸ ਨੂੰ ਨਵਾਂ ਬਲਾਰਵਾਲ ਜਾਂ ਚੱਕ ਚੋ ਕਿਹਾ ਜਾਂਦਾ ਹੈ। ਪੁਰਾਣੇ ਬਲਾਰਵਾਲ ਦੀ ਆਬਾਦੀ ਲਗਭਗ 1000 ਤੋਂ 1300 ਦੇ ਕਰੀਬ ਹੈ ਅਤੇ ਇੱਥੇ ਲਗਭਗ 200 ਤੋਂ 300 ਘਰ ਬਣੇ ਹੋਏ ਹਨ।

ਹਵਾਲੇ[ਸੋਧੋ]

  1. "DCHB Village Release". Census of India, 2011.