ਸਮੱਗਰੀ 'ਤੇ ਜਾਓ

ਬਲੂਮਰੀ, ਹੈਂਪਸ਼ਾਇਰ ਕਾਉਂਟੀ, ਪੱਛਮੀ ਵਰਜੀਨੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਲੂਮਰੀ ਸੰਯੁਕਤ ਰਾਜ ਦੇ ਪੱਛਮੀ ਵਰਜੀਨੀਆ ਵਿੱਚ ਹੈਂਪਸ਼ਾਇਰ ਕਾਉਂਟੀ ਵਿੱਚ ਇੱਕ ਪਿੰਡ ਹੈ ਜਿਹੜਾ ਗੈਰ-ਸੰਗਠਿਤ ਵੀ ਹੈਗਾ। ਬਲੂਮਰੀ ਵਿੰਚੇਸਟਰ, ਵਰਜੀਨੀਆ ਦੇ ਉੱਤਰ-ਪੱਛਮੀ ਪਾਸੇ ਪੈਂਦਾ ।ਬਲੂਮਰੀ ਸੜਕ ਬਲੂਮਰੀ ਪਾਈਕ (ਪੱਛਮੀ ਵਰਜੀਨੀਆ ਰੂਟ 127) ਦੇ ਨਾਲ ਹੈ। ੨੦੦੦ ਦੀ ਮਰਦਮਸ਼ੁਮਾਰੀ ਵਿੱਚ, ਇਹ ਪਿੰਡ ਦੀ ਆਬਾਦੀ ੩੨੧ ਸੀ।[1]

ਇਸ ਦਾ ਨਾਮ ਲੋਹੇ ਦੀ ਗਲਣ ਲਈ ਇੱਕ ਵਾਰ ਬਲੂਮਰੀਆਂ ਬਣੀਆਂ ਸੀਆ। ਇਹ ਕਾਰਨ ਲਈ ਇਸ ਦੀ ਨਾਂ ਰੱਖਿਆ ਗਿਆ।

ਹਵਾਲੇ

[ਸੋਧੋ]
  1. Bloomery, West Virginia ZIP code profile Archived March 12, 2005, at the Wayback Machine., DownloadZIPCode.com Archived 2005-12-30 at the Wayback Machine.. Accessed 2008-01-19.

ਬਾਹਰੀ ਲਿੰਕ

[ਸੋਧੋ]

ਬਲੂਮਰੀ, ਹੈਂਪਸ਼ਾਇਰ ਕਾਉਂਟੀ, ਪੱਛਮੀ ਵਰਜੀਨੀਆ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ