ਸਮੱਗਰੀ 'ਤੇ ਜਾਓ

ਵਰਜਿਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਰਜਿਨੀਆ ਦਾ ਰਾਸ਼ਟਰਮੰਡਲ
Commonwealth of Virginia
Navy blue flag with the circular Seal of Virginia centered on it. A circular seal with the words "Virginia" on the top and "Sic Semper Tyrannis" on the bottom. In the center, a woman wearing a blue toga and Athenian helmet stands on the chest of dead man wearing a purple breastplate and skirt. The woman holds a spear and sheathed sword. The man holds a broken chain while his crown lies away from the figures. Orange leaves encircle the seal.
ਝੰਡਾ ਮੋਹਰ
ਉੱਪ-ਨਾਂ: ਪੁਰਾਣੀ ਰਿਆਸਤ; ਰਾਸ਼ਟਰਪਤੀਆਂ ਦੀ ਮਾਂ; ਰਾਜਾਂ ਦੀ ਮਾਂ
ਮਾਟੋ: Sic Semper Tyrannis (ਲਾਤੀਨੀ)[1]
Virginia is located on the Atlantic coast along the line that divides the Northern and Southern halves of the United States. It runs mostly east to west. It includes a small peninsula across a bay which is discontinuous with the rest of the state.
Map of the United States with ਵਰਜਿਨੀਆ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ 94.6%, ਸਪੇਨੀ 5.9%
ਵਸਨੀਕੀ ਨਾਂ ਵਰਜਿਨੀਆਈ
ਰਾਜਧਾਨੀ ਰਿਚਮੰਡ
ਸਭ ਤੋਂ ਵੱਡਾ ਸ਼ਹਿਰ ਵਰਜਿਨੀਆ ਬੀਚ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਉੱਤਰੀ ਵਰਜਿਨੀਆ
ਰਕਬਾ  ਸੰਯੁਕਤ ਰਾਜ ਵਿੱਚ 35th ਦਰਜਾ
 - ਕੁੱਲ 42,774.2 sq mi
(110,785.67 ਕਿ.ਮੀ.)
 - ਚੁੜਾਈ 200 ਮੀਲ (320 ਕਿ.ਮੀ.)
 - ਲੰਬਾਈ 430 ਮੀਲ (690 ਕਿ.ਮੀ.)
 - % ਪਾਣੀ 7.4
 - ਵਿਥਕਾਰ 36° 32′ N to 39° 28′ N
 - ਲੰਬਕਾਰ 75° 15′ W to 83° 41′ W
ਅਬਾਦੀ  ਸੰਯੁਕਤ ਰਾਜ ਵਿੱਚ 12ਵਾਂ ਦਰਜਾ
 - ਕੁੱਲ 8,185,866 (2012 ਦਾ ਅੰਦਾਜ਼ਾ)[2]
 - ਘਣਤਾ 206.7/sq mi  (79.8/km2)
ਸੰਯੁਕਤ ਰਾਜ ਵਿੱਚ 14ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $61,044 (8ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਰਾਜਰਸ[3][4]
5,729 ft (1746 m)
 - ਔਸਤ 950 ft  (290 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ[3]
sea level
ਸੰਘ ਵਿੱਚ ਪ੍ਰਵੇਸ਼  25 ਜੂਨ 1788 (10ਵਾਂ)
ਰਾਜਪਾਲ ਬਾਬ ਮੈਕਡਾਨਲ (ਗ)
ਲੈਫਟੀਨੈਂਟ ਰਾਜਪਾਲ ਬਿਲ ਬੋਲਿੰਗ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਾਰਕ ਵਾਰਨਰ (ਲੋ)
ਟਿਮ ਕੇਨ (ਲੋ)
ਸੰਯੁਕਤ ਰਾਜ ਸਦਨ ਵਫ਼ਦ 8 ਗਣਤੰਤਰੀ,
3 ਲੋਕਤੰਤਰੀ (list)
ਸਮਾਂ ਜੋਨ ਪੂਰਬੀ: UTC−5/−4
ਛੋਟੇ ਰੂਪ VA US-VA
ਵੈੱਬਸਾਈਟ www.virginia.gov

ਵਰਜਿਨੀਆ (/vərˈɪnjə/ ( ਸੁਣੋ)), ਅਧਿਕਾਰਕ ਤੌਰ ਉੱਤੇ ਵਰਜਿਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਦੱਖਣੀ ਅੰਧ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੇ ਉਪਨਾਮ "ਪੁਰਾਣੀ ਰਿਆਸਤ" ਅਤੇ "ਰਾਸ਼ਟਰਪਤੀਆਂ ਦੀ ਮਾਂ" ਹਨ ਕਿਉਂਕਿ ਇੱਥੇ ਸੰਯੁਕਤ ਰਾਜ ਦੇ ਅੱਠ ਰਾਸ਼ਟਰਪਤੀ ਜੰਮੇ ਸਨ। ਇਸ ਦੀ ਰਾਜਧਾਨੀ ਰਿਚਮੰਡ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਵਰਜਿਨੀਆ ਬੀਚ ਹੈ। ਇਸ ਰਾਸ਼ਟਰਮੰਡਲ ਦੀ ਅਬਾਦੀ 80 ਲੱਖ ਤੋਂ ਉੱਤੇ ਹੈ।[2]

ਹਵਾਲੇ

[ਸੋਧੋ]
  1. "Factpack" (PDF). Virginia General Assembly. January 11, 2007. Retrieved October 14, 2008.
  2. 2.0 2.1 "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 22, 2012.
  3. 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011. {{cite web}}: Unknown parameter |dead-url= ignored (|url-status= suggested) (help)
  4. Elevation adjusted to North American Vertical Datum of 1988.