ਬਸ਼ਰ ਅਲ-ਅਸਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਸ਼ਰ ਹਾਫਿਜ਼ ਅਲ-ਅਸਦ
بشار الأسد
Bashar al Assad.jpg
ਸੀਰੀਆ ਦਾ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਸਾਂਭਿਆ
17 ਜੁਲਾਈ 2000
ਪ੍ਰਾਈਮ ਮਿਨਿਸਟਰ Muhammad Mustafa Mero
Muhammad Naji al-Otari
Adel Safar
Riyad Farid Hijab
Omar Ibrahim Ghalawanji
Wael Nader al-Halqi
ਮੀਤ ਪਰਧਾਨ Abdul Halim Khaddam
Zuhair Masharqa
Farouk al-Sharaa
Najah al-Attar
ਸਾਬਕਾ ਅਬਦੁਲ ਹਾਲਿਮ ਖਾਦਾਮ (Acting)
Regional Secretary of the Regional Command of the Syrian Regional Branch
ਮੌਜੂਦਾ
ਦਫ਼ਤਰ ਸਾਂਭਿਆ
24 ਜੂਨ 2000
ਡਿਪਟੀ ਸੁਲੇਮਾਨ ਕਾਦਾਹ
ਮੁਹਮੰਦ ਸਾਇਦ ਬੇਖਿਤਾਨ
ਹਿਲਾਲ ਹਿਲਾਲ
ਲੀਡਰ ਅਬਦੁੱਲਾ ਅਲ-ਅਹਮਰ
ਸਾਬਕਾ ਹਾਫਿਜ਼ ਅਲ-ਅਸਦ
ਨਿੱਜੀ ਜਾਣਕਾਰੀ
ਜਨਮ (1965-09-11) 11 ਸਤੰਬਰ 1965 (ਉਮਰ 52)
ਦਮਸ਼ਕ, ਸੀਰੀਆ
ਸਿਆਸੀ ਪਾਰਟੀ Syrian Ba'ath Party
ਹੋਰ ਸਿਆਸੀ National Progressive Front
ਪਤੀ/ਪਤਨੀ ਅਸਮਾ ਅਲ-ਅਸਦ
ਸੰਤਾਨ ਹਾਫਿਜ਼
ਜ਼ਿਨ
ਕਰੀਮ
ਅਲਮਾ ਮਾਤਰ ਦਮਸ਼ਕ ਯੂਨੀਵਰਸਿਟੀ
ਵੈਬਸਾਈਟ Official website
ਮਿਲਟ੍ਰੀ ਸਰਵਸ
ਵਫ਼ਾ  Syria
ਸਰਵਸ/ਸ਼ਾਖ Syrian Armed Forces
ਸਰਵਸ ਵਾਲੇ ਸਾਲ 1988–ਹੁਣ ਤੱਕ
ਰੈਂਕ Syria-Army-Mushir.svg Marshal
ਯੂਨਿਟ Republican Guard (Before 2000)
ਕਮਾਂਡ Syrian Armed Forces
ਜੰਗਾਂ/ਯੁੱਧ ਸੀਰੀਆਈ ਘਰੇਲੂ ਜੰਗ

ਬਸ਼ਰ ਹਾਫਿਜ਼ ਅਲ-ਅਸਦ (ਜਨਮ 11 ਸਤੰਬਰ 1965) ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ ਬਾਥ ਪਾਰਟੀ ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ ਸੀਰੀਆਈ ਰਾਸ਼ਟਰਪਤੀ ਚੋਣਾਂ, 2000 ਅਤੇ ਸੀਰੀਆਈ ਰਾਸ਼ਟਰਪਤੀ ਚੋਣਾਂ, 2007 ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ[1][2]। 16 ਜੁਲਾਈ 2014 ਵਿੱਚ ਉਹ ਤੀਜੀ ਵਾਰ ਅਗਲੇ ਸੱਤ ਸਾਲਾਂ ਲਈ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਸਨੂੰ ਉਸਦੇ ਦੋ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ 88.7% ਵੋਟਾਂ ਮਿਲੀਆਂ[3]। ਸੀਰੀਆ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਿੱਥੇ ਇੱਕ ਤੋਂ ਜਿਆਦਾ ਲੋਕ ਚੋਣਾਂ ਲੜ ਰਹੇ ਸਨ।[4][5][6]


ਹਵਾਲੇ[ਸੋਧੋ]

  1. "Syrians Vote For Assad in Uncontested Referendum". The Washington Post. Associated Press. 28 May 2007. Retrieved 13 March 2015. 
  2. "Syria's Assad wins another term". BBC News. 29 May 2007. Retrieved 13 March 2015. 
  3. Kenner, David (2 June 2014). "The Biggest Losers". Foreign Policy. Retrieved 21 January 2016. Maher Hajjar, the other regime-sanctioned opposition candidate, stands for the precisely opposite economic vision of Nouri 
  4. "Confident Assad launches new term in stronger position". Reuters. 16 July 2014. 
  5. Evans, Dominic (28 April 2014). "Assad seeks re-election as Syrian civil war rages". Reuters. Retrieved 13 March 2015. 
  6. "UK's William Hague attacks Assad's Syria elections plan". BBC News. 15 May 2014. Retrieved 13 March 2015.