ਬਾਇਥਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਏਜ਼ਾ ਵੱਡਾ ਗਿਰਜਾਘਰ
ਬੁਨਿਆਦੀ ਜਾਣਕਾਰੀ
ਸਥਿੱਤੀ ਬਾਏਜ਼ਾ , ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ ਗੁਣਕ: 37°59′34″N 3°28′08″W / 37.99278°N 3.46889°W / 37.99278; -3.46889
ਇਲਹਾਕ ਰੋਮਨ ਕੈਥੋਲਿਕ
ਸੰਗਠਨਾਤਮਕ ਰੁਤਬਾ ਵੱਡਾ ਗਿਰਜਾਘਰ
Heritage designation ਵਿਸ਼ਵ ਵਿਰਾਸਤ ਟਿਕਾਣਾ
ਲੀਡਰਸ਼ਿਪ Archbishop
ਵੈੱਬਸਾਈਟ ਵੈੱਬਸਾਈਟ
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style ਰੋਮਨ ਕੈਥੋਲਿਕ ਗਿਰਜਾਘਰ
Direction of façade O
ਬੁਨਿਆਦ 9ਵੀਂ ਸਦੀ
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Type: ਸੱਭਿਆਚਾਰਿਕ
Criteria: ii, iv, vi
Extensions:
State Party: ਸਪੇਨ
ਖੇਤਰ: ਯੂਰਪ

ਬਾਏਜ਼ਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Baeza, ਪੂਰਾ ਨਾਂ Catedral de la Natividad de Nuestra Señora de Baeza) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਬਾਏਜ਼ਾ ਆਂਦਾਲੂਸੀਆ ਵਿੱਚ ਸਥਿਤ ਹੈ। ਇਹ ਪੁਨਰਜਾਗਰਨ ਸ਼ੈਲੀ ਵਿੱਚ ਬਣੀ ਹੋਈ ਹੈ। ਇਸਨੂੰ ਅਤੇ ਊਬੇਦਾ[1] ਸ਼ਹਿਰ ਨੂੰ ਯੂਨੇਸਕੋ ਵਲੋ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਹ ਗਿਰਜਾਘਰ 2007 ਵਿੱਚ ਹੋਈ ਇੱਕ ਪ੍ਰਤੀਯੋਗਿਤਾ ਸਪੇਨ ਦੇ 12 ਤਰੇਸਰ ਵਿਚੋਂ ਇੱਕ ਸੀ।[2]

ਇਤਿਹਾਸ[ਸੋਧੋ]

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]