ਬਾਈਕਾਲ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਈਕਾਲ ਝੀਲ
ਗੁਣਕ 53°30′N 108°0′E / 53.500°N 108.000°E / 53.500; 108.000ਗੁਣਕ: 53°30′N 108°0′E / 53.500°N 108.000°E / 53.500; 108.000
ਝੀਲ ਦੇ ਪਾਣੀ ਦੀ ਕਿਸਮ ਕੋਂਟੀਨੈਂਟਲ ਰਿਫ਼ਟ ਝੀਲ
ਮੁਢਲੇ ਅੰਤਰ-ਪ੍ਰਵਾਹ ਸੇਲੇਂਜੇ, ਬਾਰਗੁਜਿਨ, ਅੱਪਰ ਅੰਗਾਰਾ
ਮੁਢਲੇ ਨਿਕਾਸ ਅੰਗਾਰਾ
ਵਰਖਾ-ਬੋਚੂ ਖੇਤਰਫਲ 560,000 km2 (216,000 sq mi)
ਪਾਣੀ ਦਾ ਨਿਕਾਸ ਦਾ ਦੇਸ਼ ਰੂਸ ਅਤੇ ਮੰਗੋਲੀਆ
ਵੱਧ ਤੋਂ ਵੱਧ ਲੰਬਾਈ 636 km (395 mi)
ਵੱਧ ਤੋਂ ਵੱਧ ਚੌੜਾਈ 79 km (49 mi)
ਖੇਤਰਫਲ 31,722 km2 (12,248 sq mi)[1]
ਔਸਤ ਡੂੰਘਾਈ 744.4 m (2,442 ft)[1]
ਵੱਧ ਤੋਂ ਵੱਧ ਡੂੰਘਾਈ 1,642 m (5,387 ft)[1]
ਪਾਣੀ ਦੀ ਮਾਤਰਾ 23,615.39 km3 (5,700 cu mi)[1]
ਝੀਲ ਦੇ ਪਾਣੀ ਦਾ ਚੱਕਰ 330 years[2]
ਕੰਢੇ ਦੀ ਲੰਬਾਈ 2,100 km (1,300 mi)
ਤਲ ਦੀ ਉਚਾਈ 455.5 m (1,494 ft)
ਜੰਮਿਆ ਜਨਵਰੀ–ਮਈ
ਟਾਪੂ 27 (Olkhon)
ਬਸਤੀਆਂ Irkutsk
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।
ਝੀਲ ਦਾ ਇੱਕ ਨਜ਼ਾਰਾ
ਝੀਲ ਦਾ ਇੱਕ ਨਜ਼ਾਰਾ

ਬਾਈਕਾਲ ਝੀਲ (ਰੂਸੀ: о́зеро Байка́л) ਸੰਸਾਰ ਦੀ ਸਭ ਤੋਂ ਪੁਰਾਣੀ (2.5 ਕਰੋੜ ਸਾਲ) ਤਾਜ਼ੇ ਪਾਣੀ ਦੀ ਝੀਲ ਹੈ ਜੋ ਰੂਸ ਦੇ ਸਾਈਬੇਰੀਆ ਇਲਾਕੇ ਦੇ ਦੱਖਣ ਵਿੱਚ ਸਥਿੱਤ ਹੈ।[3] ਇਹ ਦੁਨੀਆਂ ਦੀ ਸਭ ਤੋਂ ਡੂੰਘੀ (1,642 ਮੀਟਰ) ਝੀਲ ਹੈ ਜਿਸਨੇ ਧਰਤੀ ਦੇ 20% ਤਾਜ਼ੇ ਵਗਦੇ ਪਾਣੀ ਨੂੰ ਆਪਣੇ ਵਿੱਚ ਸਮਾਇਆ ਹੋਇਆ ਹੈ।[3]

ਹਵਾਲੇ[ਸੋਧੋ]