ਬਾਜ਼ੀ ਜੰਡ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਬਲਰਾਜ ਸਿੰਘ |
ਜਨਮ | ਹਰਿਆਣਾ ਜੰਡ, |
Spouse(s) | ਸਰਦਾਰਨੀ ਪਰਮਿੰਦਰ ਕੌਰ |
ਵੈੱਬਸਾਈਟ | https://www.youtube.com/@bazijand6963 |
ਬਲਰਾਜ ਸਿੰਘ ਬਾਜ਼ੀ ਜੰਡ ਵਜੋਂ ਵੀ ਜਾਣਿਆ ਜਾਂਦਾ ਹੈ,ਜੋ ਇੱਕ ਜਾਫੀ ਦੀ ਸਥਿਤੀ ਵਿੱਚ ਖੇਡਦਾ ਹੈ।
ਜੀਵਨੀ
[ਸੋਧੋ]ਬਾਜ਼ੀ ਜੰਡ, ਜੰਡ ਪਿੰਡ ਦਾ ਰਹਿਣ ਵਾਲਾ ਹੈ। ਬਾਜ਼ੀ ਜੰਡ ਦੀ ਪਤਨੀ ਪਰਮਿੰਦਰ ਕੌਰ ਅਤੇ ਪੁੱਤਰ ਫਤਿਹ ਸਿੰਘ ਹੈ।
ਕੈਰੀਅਰ
[ਸੋਧੋ]1998 ਦੇ ਵਿੱਚ ਬਾਜ਼ੀ ਜੰਡ ਨੇ ਇੰਗਲੈਂਡ ਜਾ ਕੇ ਮੈਚ ਜਿੱਤੇ ਅਤੇ ਵੀ ਵੱਖ-ਵੱਖ ਕਬੱਡੀ ਲੀਗਾਂ ਵਿੱਚ ਹਿੱਸਾ ਲਿਆ ਸੀ।
ਹਾਦਸੇ
[ਸੋਧੋ]ਬਾਜ਼ੀ ਜੰਡ ਦੇ ਕਾਫੀ ਸੱਟਾਂ ਲੱਗੀਆਂ ਜੰਡ ਦੇ 12 ਫਰੈਕਚਰ ਹੋਏ ਅਤੇ ਅੱਖ ਦਾ ਵੀ ਅਪਰੇਸ਼ਨ ਹੋਇਆ ਹੈ।[1]
ਹਵਾਲੇ
[ਸੋਧੋ]- ↑ https://www.youtube.com/watch?v=eVXlSl7m254.
{{cite web}}
: Missing or empty|title=
(help)