ਬਾਨੋ ਹਰਾਲੂ
ਦਿੱਖ
ਬਾਨੋ ਮੇਗੋਲੂਸੌ ਹਰਾਲੂ | |
---|---|
ਨਾਗਾਲੈਂਡ ਜੰਗਲੀ ਜੀਵਣ ਅਤੇ ਜੈਵ ਵਿਭਿੰਨਤਾ ਸੰਭਾਲ ਟਰੱਸਟ ਦੀ ਡਾਇਰੈਕਟਰ | |
ਨਿੱਜੀ ਜਾਣਕਾਰੀ | |
ਕਿੱਤਾ | ਪੱਤਰਕਾਰ |
ਪੁਰਸਕਾਰ | ਚਮੇਲੀ ਦੇਵੀ ਜੈਨ ਐਵਾਰਡ ਅਤੇ ਨਾਰੀ ਸ਼ਕਤੀ ਪੁਰਸਕਾਰ |
ਬਾਨੋ ਮੇਗੋਲੂਸੌ ਹਰਾਲੂ ਇੱਕ ਪੱਤਰਕਾਰ ਅਤੇ ਵਣ ਜੀਵਨ ਸਰੰਖਣ ਲਈ ਕੰਮ ਕਰ ਰਹੀ ਹੈ। ਉਸਨੇ ਦੂਰਦਰਸ਼ਨ, ਐਨ.ਡੀ.ਟੀ.ਵੀ. ਚੈਨਲਾਂ ਨਾਲ ਕੰਮ ਕੀਤਾ ਹੈ ਅਤੇ ਪੂਰਬੀ ਮਿਰਰ ਦੀ ਸੰਪਾਦਕ ਰਹੀ ਹੈ। ਉਸ ਨੂੰ ਉੱਘੀ ਮਹਿਲਾ ਮੀਡੀਆਪਰਸਨ, ਨਾਰੀ ਸ਼ਕਤੀ ਪੁਰਸਕਾਰ ਅਤੇ ਚਮੇਲੀ ਦੇਵੀ ਜੈਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਨਾਗਾਲੈਂਡ ਜੰਗਲੀ ਜੀਵਣ ਅਤੇ ਜੈਵ ਵਿਭਿੰਨਤਾ ਸੰਭਾਲ ਟਰੱਸਟ ਦੀ ਡਾਇਰੈਕਟਰ ਹੈ।[1] [2] [3] [4] [5] [6]
ਹਵਾਲੇ
[ਸੋਧੋ]
- ↑ "The lady who saved the falcon". Ananda Banerjee. Livemint. 8 May 2015. Retrieved 30 April 2020.
- ↑ Ammu Joseph (1 January 2005). Making News: Women in Journalism. Penguin Books India. p. 399. ISBN 978-0-14-400057-9. Retrieved 30 April 2020.
- ↑ Ranabir Samaddar; Anita Sengupta (4 June 2019). Global Governance and India’s North-East: Logistics, Infrastructure and Society. Taylor & Francis. pp. 173–. ISBN 978-1-00-000868-5. Retrieved 30 April 2020.
- ↑ "Bano Haralu honoured for contributions in journalism, environmental conservation". Eastern Mirror. 23 October 2014. Archived from the original on 2 ਮਈ 2019. Retrieved 30 April 2020.
{{cite web}}
: Unknown parameter|dead-url=
ignored (|url-status=
suggested) (help) - ↑ "Breaking news: women have been saving our world long before you knew it". Cara Tejpal. Conde Nest Travellor. 12 September 2019. Retrieved 30 April 2020.
- ↑ "'I swapped my gun for binoculars': India's hunters turn to conservation". Antonia Bolingbroke-Kent. The Guardian. 10 March 2020. Retrieved 30 April 2020.