ਬਾਬਾ ਆਮਟੇ
Jump to navigation
Jump to search
ਬਾਬਾ ਆਮਟੇ | |
---|---|
![]() ਬਾਬਾ ਆਮਟੇ | |
ਜਨਮ | [1] ਹਿੰਗਾਘਾਟ, ਬ੍ਰਿਟਿਸ਼ ਭਾਰਤ (ਹੁਣ ਮਹਾਰਾਸ਼ਟਰ, ਭਾਰਤ) | ਦਸੰਬਰ 26, 1914
ਮੌਤ | 9 ਫਰਵਰੀ 2008 ਆਨੰਦਵਨ, ਮਹਾਰਾਸ਼ਟਰ, ਭਾਰਤ | (ਉਮਰ 94)
ਰਾਸ਼ਟਰੀਅਤਾ | ਭਾਰਤੀ |
ਸਾਥੀ | ਸਾਧਨਾ ਆਮਟੇ |
ਬੱਚੇ | ਡਾ. ਵਿਕਾਸ ਆਮਟੇ ਡਾ. ਪ੍ਰਕਾਸ਼ ਆਮਟੇ |
ਦਸਤਖ਼ਤ | |
![]() |
ਡਾ. ਮੁਰਲੀਧਰ ਦੇਵੀਦਾਸ ਆਮਟੇ (26 ਦਸੰਬਰ 1914 - 9 ਫ਼ਰਵਰੀ 2008) ਜਿਹਨਾ ਨੂੰ ਕਿ ਬਾਬਾ ਆਮਟੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਮਸ਼ਹੂਰ ਭਾਰਤੀ ਸਮਾਜਸੇਵੀ ਸੀ। ਉਹਨਾਂ ਨੇ ਭਾਰਤ ਦੇ ਗਰੀਬ ਲੋਕਾਂ ਲਈ ਮੁੜ ਵਸੇਬੇ ਅਤੇ ਕੋਹੜ ਦੇ ਰੋਗੀਆਂ[2] ਲਈ ਵਿਸ਼ੇਸ਼ ਕੰਮ ਕੀਤਾ। ਉਹਨਾਂ ਨੇ ਰੋਗੀਆਂ ਲਈ ਅਨੇਕਾਂ ਆਸ਼ਰਮਾ ਦੀ ਸਥਾਪਨਾ ਕੀਤੀ। ਬਾਬਾ ਆਮਟੇ ਮਹਾਤਮਾ ਗਾਂਧੀ, ਟੈਗੋਰ ਅਤੇ ਸੇਨ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਸਨ।
ਹਵਾਲੇ[ਸੋਧੋ]
- ↑ "India daily obituary". Archived from the original on 2010-06-17. Retrieved 2014-08-10.
- ↑ Students' Britannica India. Popular Prakashan. 2000. p. 62. ISBN 0-85229-760-2.