ਬਾਬਾ ਦਰਬਾਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਨਯੋਗ ਜਥੇਦਾਰ
ਦੀਵਾਨ ਦਰਬਾਰਾ ਸਿੰਘ
Darbara Singh.jpg
ਅਕਾਲ ਤਖ਼ਤ ਦੇ ਤੀਸਰੇ ਜਥੇਦਾਰ
ਦਫ਼ਤਰ ਵਿੱਚ
1722–1734
ਸਾਬਕਾ ਮਨੀ ਸਿੰਘ
ਉੱਤਰਾਧਿਕਾਰੀ ਕਪੂਰ ਸਿੰਘ
ਬੁੱਢਾ ਦਲ ਦੇ ਦੂਸਰੇ ਜਥੇਦਾਰ
ਦਫ਼ਤਰ ਵਿੱਚ
1716–1734
ਸਾਬਕਾ ਬਿਨੋਦ ਸਿੰਘ
ਉੱਤਰਾਧਿਕਾਰੀ ਕਪੂਰ ਸਿੰਘ
ਨਿੱਜੀ ਜਾਣਕਾਰੀ
ਜਨਮ ਦਰਬਾਰਾ ਸਿੰਘ
1644
ਦਲ, ਪੰਜਾਬ
ਮੌਤ 1734 (ਉਮਰ 89–90)

ਬਾਬਾ ਦਰਬਾਰਾ ਸਿੰਘ ਖਾਲਸਾ ਪੰਥ ਬੁੱਢਾ ਦਲ ਦਾ ਦੂਜਾ ਜਥੇਦਾਰ ਸੀ।[1] ਉਸ ਨੂੰ ਸਰਹਿੰਦ ਦੇ ਦੂਜੇ ਦਰਬਾਰਾ ਸਿੰਘ ਨਾਲ ਭੁਲੇੇੇਖਾ ਨਾ ਕਰੋ ਜੋ ਅਨੰਦਪੁਰ ਦੀ ਲੜਾਈ ਵਿਚ ਲੜਿਆ ਸੀ।[2]

ਦਰਬਾਰਾ ਸਿੰਘ ਦਾ ਜਨਮ ਪਿੰਡ ਦਾਨ ਦੇ ਭਰਾ ਨਾਨੂ ਸਿੰਘ ਦੇ ਘਰ ਹੋਇਆ ਸੀ, ਜੋ ਗੁਰੂ ਹਰਿਗੋਬਿੰਦ ਜੀ ਦੇ ਪਰਿਵਾਰ ਨਾਲ ਸੰਬੰਧਿਤ ਸਨ। ਦਰਬਾਰਾ ਸਿੰਘ ਨੇ 16 ਸਾਲਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ। 90 ਵਰ੍ਹਿਆਂ ਦੀ ਉਮਰ ਵਿਚ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਇਸ ਪਿੱਛੋਂ ਨਵਾਬ ਕਪੂਰ ਸਿੰਘ ਉਹਨਾਂ ਦੇੇ ਉਤਰਾਧਿਕਾਰੀ ਬਣੇ।[3]

ਹਵਾਲੇ[ਸੋਧੋ]

  1. ਨਵਾਬ ਕਪੂਰਸਿੰਘ ਜੀ ਤੋਂ ਪਹਿਲਾਂ ਇੱਕ ਪੰਥ ਦੇ ਪ੍ਰਧਾਨ ਜਥੇਦਾਰ, ਜਿਹਨਾਂ ਦੇ ਨਿਵਾਸ ਅਮ੍ਰਿਤਸਰ ਜੀ ਸੀ. ਆਪ ਦੇ ਦਹਾਤ ਸੰਮਤ 1791 ਵਿੱਚ ਹੋਇਆ : ਦਰਬਾਰਾ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼: ਭਾਈ ਕਾਨ੍ਹ ਸਿੰਘ ਨਾਭਾ
  2. ਸਰਹਿੰਦ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜਾਇਆ, ਅਤੇ ਅਨੰਦਪੁਰ ਦੇ ਜੰਗਾਂ ਵਿੱਚ ਵੀਰਤਾ ਨਾਲ ਲੜਦੇ ਹਨ। : ਦਰਬਾਰਾ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼: ਭਾਈ ਕਾਨ੍ਹ ਸਿੰਘ ਨਾਭਾ
  3. ਜਥੇਦਾਰ ਬਾਬਾ ਦਰਬਾਰਾ ਸਿੰਘ ਜੀ : ਬੁਢਾ ਦਲ ਦੀ ਸਰਕਾਰੀ ਵੈਬਸਾਈਟ