ਰਾਮਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਾਬਾ ਰਾਮਦੇਵ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਆਮੀ ਰਾਮਦੇਵ
Babaramdev.jpg
ਆਮ ਜਾਣਕਾਰੀ
ਪੂਰਾ ਨਾਂ ਰਾਮਕ੍ਰਿਸ਼ਨ
ਜਨਮ ੧੧ ਜਨਵਰੀ ੧੯੭੧[੧]

ਅਲੀ ਸੈਅਦਪੁਰ, ਜਿਲਾ-ਮਹਿੰਦਰਗੜ੍ਹ, ਹਰਿਆਣਾ, ਭਾਰਤ

ਮੌਤ
ਕੌਮੀਅਤ ਭਾਰਤੀ
ਪੇਸ਼ਾ ਕ੍ਰਾਂਤੀਕਾਰੀ ਯੋਧਾ ਸੰਨਿਆਸੀ
ਪਛਾਣੇ ਕੰਮ ਯੋਗ, ਪ੍ਰਾਣਾਇਆਮ ਤੇ ਰਾਜਨੀਤੀ
ਹੋਰ ਜਾਣਕਾਰੀ
ਧਰਮ ਹਿੰਦੂ
ਫਾਟਕ  ਫਾਟਕ ਆਈਕਨ   ਯੋਗ

ਸੁਆਮੀ ਰਾਮਦੇਵ ਇੱਕ ਭਾਰਤੀ ਯੋਗ-ਗੁਰੂ ਹਨ, ਜਿਹਨਾਂ ਲੋਕ ਅਧਿਕੰਸ਼ ਬਾਬਾ ਰਾਮਦੇਵ ਨਾਮ ਨਾਲ ਹੀ ਜਾਣਦੇ ਹਨ। ਉਹਨਾਂ ਨੇ ਆਮ ਆਦਮੀ ਨੂੰ ਯੋਗਾਸਨ ਤੇ ਪ੍ਰਾਣਾਇਆਮ ਦੀਆਂ ਸਰਲ ਵਿਧੀਆਂ ਦੱਸ ਕੇ ਯੋਗ ਦੇ ਖੇਤਰ ਵਿੱਚ ਅਦਭੁਤ ਕ੍ਰਾਂਤੀ ਕੀਤੀ ਹੈ। है। ਥਾਂ-ਥਾਂ ਆਪ ਜਾ ਕੇ ਯੋਗ-ਸ਼ਿਵਿਰਾਂ ਦਾ ਅਯੋਜਨ ਕਰਦੇ ਹਨ, ਜਿਹਨਾਂ ਵਿੱਚ ਆਮ ਤੌਰ ’ਤੇ ਹਰੇਕ ਸੰਪ੍ਰਦਾ ਦੇ ਲੋਕ ਆਉਂਦੇ ਹਨ। ਰਾਮਦੇਵ ਹੁਣ ਤੱਕ ਦੇਸ਼-ਵਿਦੇਸ਼ ਦੇ ਕਰੋਡ਼ਾਂ ਲੋਕਾਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ’ਚ ਯੋਗ ਸਿਖਾ ਚੁੱਕੇ ਹਨ।[੨] ਭਾਰਤ ਤੋਂ ਭ੍ਰਿਸ਼ਟਾਚਾਰ ਨੂੰ ਮਿਟਾਉਣ ਲਈ ਅਸ਼ਟਾਂਗ ਯੋਗ ਦੇ ਮਾਧਿਅਮ ਨਾਲ ਜੋ ਦੇਸ਼ਵਿਆਪੀ ਵਿਅਕਤੀ-ਜਗਰਾਤਾ ਅਭਿਆਨ ਇਸ ਸੰਨਿਆਸੀ ਵੇਸਧਾਰੀ ਕਰਾਂਤੀਕਾਰੀ ਯੋਧਾ ਨੇ ਸ਼ੁਰੂ ਕੀਤਾ, ਉਸਦਾ ਸਭਨੀ ਥਾਂਈਂ ਜੀ ਆਇਆਂ ਹੋਇਆ।[੩]

  1. http://in.jagran.yahoo.com/news/national/general/5_1_7942145.htm ਬਾਬਾ ਰਾਮਦੇਵ ਨੇ ਵੀ ਗਲਤ ਤੱਥਾਂ ਤੋਂ ਬਣਵਾਇਆ ਪਾਸਪੋਰਟ
  2. ਵਨਾਸ ਮੰਜੂਸ਼ਾ ੨੦੦੯ ਵਰਿਸ਼ਠ ਨਾਗਰਿਕ ਸਮਾਜ (ਸਮਾਰਿਕਾ) ਪੰਨਾ ੨੦
  3. ਵਨਾਸ ਮੰਜੂਸ਼ਾ ੨੦੦੯ ਵਰਿਸ਼ਠ ਨਾਗਰਿਕ ਸਮਾਜ (ਸਮਾਰਿਕਾ) ਪੰਨਾ ੨੧