ਬਾਬੂਘਾਟ
ਦਿੱਖ
22°33′59″N 88°20′23″E / 22.566315°N 88.339823°E ਬਾਬੂਘਾਟ (ਬੰਗਾਲੀ: বাবুঘাট, ਬਾਜੇ ਕਦਮਤਾਲ ਘਾਟ,[1] ਬਾਬੂ ਰਾਜ ਚੰਦਰ ਘਾਟ) ਹੁਗਲੀ ਦਰਿਆ ਦੇ ਕਿਨਾਰੇ ਕੋਲਕਾਤਾ ਵਾਲੇ ਪਾਸੇ ਸਟਰੈਂਡ ਰੋਡ ਤੇ ਇੱਕ ਘਾਟ ਹੈ। ਇਹ ਕੋਲਕਾਤਾ ਵਿੱਚ ਦੂਜਾ ਪੁਰਾਣਾ ਘਾਟ ਹੈ। ਇਹ ਬਸਤੀਵਾਦੀ ਆਰਕੀਟੈਕਚਰ ਦਾ ਨਮੂਨਾ ਹੈ। ਇਹਦਾ ਪੂਰਾ ਨਾਮ ਬਾਬੂ ਰਾਜ ਚੰਦਰ ਘਾਟ ਹੈ। ਘਾਟ ਦਾ ਨਾਮ ਰਾਣੀ ਰਾਸ਼ਮਨੀ ਦੇ ਪਤੀ ਅਤੇ ਜਾਨਬਾਜ਼ਾਰ ਦੇ ਜ਼ਿਮੀਦਾਰ ਬਾਬੂ ਰਾਜ ਚੰਦਰ ਦਾਸ ਦੇ ਨਾਮ ਤੇ ਰੱਖਿਆ ਗਿਆ ਹੈ। ਰਾਣੀ ਨੇ ਇਸ ਦਾ ਨਿਰਮਾਣ ਆਪਣੇ ਪਤੀ ਦੀ ਯਾਦ ਚ, 1830 ਵਿੱਚ ਕਰਵਾਇਆ।
ਹਵਾਲੇ
[ਸੋਧੋ]- ↑ "Immersion highs and lows". The Telegraph, Calcutta. Retrieved 16 November 2013.