ਰਾਣੀ ਰਾਸ਼ਮਨੀ
ਦਿੱਖ

ਰਾਣੀ ਰਾਸ਼ਮਨੀ (ਬੰਗਾਲੀ: রানি রাসমণি, 1793—1861) ਦਕਸ਼ਿਣੇਸਵਰ ਮੰਦਰ, ਕੋਲਕਾਤਾ ਦੀ ਸੰਸਥਾਪਕ ਸੀ, ਅਤੇ ਸ੍ਰੀ ਰਾਮਕ੍ਰਿਸ਼ਨ ਪਰਮਹੰਸ ਨੂੰ ਮੰਦਰ ਦਾ ਪੁਜਾਰੀ ਨਿਯੁਕਤ ਕਰਨ ਦੇ ਬਾਅਦ ਉਸ ਦੀ ਨੇੜਲੀ ਸਹਿਯੋਗੀ ਰਹੀ। ਰਾਣੀ ਆਪਣੇ ਵੱਖ-ਵੱਖ ਪਰਉਪਕਾਰੀ ਕੰਮਾਂ ਲਈ ਪ੍ਰਸਿੱਧ ਹੈ। ਉਸਨੇ ਸਵਰਨਰੇਖਾ ਨਦੀ ਤੋਂ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਸੜਕ, ਬਾਬੂਘਾਟ, ਜਿਸ ਨੂੰ ਰਾਣੀ ਰਾਸ਼ਮਨੀ ਘਾਟ ਵੀ ਕਹਿੰਦੇ ਹਨ ਅਤੇ ਅਹੀਰਤਲਾ ਘਾਟ ਅਤੇ ਨਿਮਤਲਾ ਘਾਟ ਦਾ ਨਿਰਮਾਣ ਵੀ ਕਰਵਾਇਆ ਸੀ।[1]
ਹਵਾਲੇ
[ਸੋਧੋ]- ↑ Rashmoni Devi Dakshineswar Kali Temple website.