ਬਾਬ ਮਾਰਲੇ
ਦਿੱਖ
ਬਾਬ ਮਾਰਲੇ | |
---|---|
ਜਾਣਕਾਰੀ | |
ਜਨਮ ਦਾ ਨਾਮ | ਨੈਸਟਾ ਰਾਬਰਟ ਮਾਰਲੇ |
ਉਰਫ਼ | Tuff Gong |
ਜਨਮ | ਜਮੇਕਾ | 6 ਫਰਵਰੀ 1945
ਮੌਤ | 11 ਮਈ 1981 ਮਿਆਮੀ, ਫਲੋਰਿਡਾ, ਅਮਰੀਕਾ | (ਉਮਰ 36)
ਵੰਨਗੀ(ਆਂ) | Reggae, ska, rocksteady |
ਕਿੱਤਾ | ਗਾਇਕ, ਸੰਗੀਤਕਾਰ, ਗਿਟਾਰਿਸਟ |
ਸਾਜ਼ | Vocals, guitar, piano, saxophone, harmonica, percussion, horn |
ਸਾਲ ਸਰਗਰਮ | 1962 – 1981 |
ਲੇਬਲ | Studio One, Upsetter, Tuff Gong |
ਵੈਂਬਸਾਈਟ | bobmarley |
ਨੈਸਟਾ ਰਾਬਰਟ ਮਾਰਲੇ, ਬਾਬ ਮਾਰਲੇ ਨਾਂ ਨਾਲ ਮਸ਼ਹੂਰ, ਇੱਕ ਜਮੇਕਨ ਗਾਇਕ-ਗੀਤਕਾਰ ਸੀ ਜੋ ਆਪਣੀਆਂ ਰੈਗੇ ਐਲਬਮਾਂ ਨਾਲ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਿਆ। ਇਹ ਰਾਸਤਾਫਾਰੀ ਲਹਿਰ ਨਾਲ ਸੰਬੰਧਿਤ ਸੀ ਜੋ ਕਿ ਇਸ ਦੇ ਸੰਗੀਤ ਨੂੰ ਅਧਿਆਤਮਕਤਾ ਨਾਲ ਜੋੜਦੀ ਸੀ।[1]। 1963 ਵਿੱਚ ਦੀ ਵੇਲਰਸ ਨਾਂ ਦੇ ਗਰੁੱਪ ਨਾਲ ਸ਼ੁਰੂਵਾਤ ਕਰ ਕੇ ਬਾਬ ਮਾਰਲੇ ਨੇ ਇੱਕ ਵਿਲੱਖਣ ਕਿਸਮ ਦੀ ਗੀਤਸ਼ੈਲੀ ਅਤੇ ਉਸਨੂੰ ਗਾਉਣ ਦੀ ਸ਼ੁਰੂਵਾਤ ਜਿਸਨੇ ਸੰਸਾਰ ਭਰ ਦੇ ਲੋਕਾਂ ਨੂੰ ਛੂਹਿਆ |
ਹਵਾਲੇ
[ਸੋਧੋ]- ↑ Jon Masouri. Wailing Blues - The Story of Bob Marley's Wailers. Music Sales Group. pp. 242–. ISBN 978-0-85712-035-9. Retrieved 7 September 2013.