ਜਮੈਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਮੇਕਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਮੈਕਾ
ਜਮੈਕਾ ਦਾ ਝੰਡਾ Coat of arms of ਜਮੈਕਾ
ਮਾਟੋ"Out of Many, One People"
"ਅਨੇਕਾਂ ਵਿੱਚੋਂ ਇੱਕ ਲੋਕ"
ਕੌਮੀ ਗੀਤ"Jamaica, Land We Love"
"ਜਮੈਕਾ, ਉਹ ਧਰਤੀ ਜਿਸਨੂੰ ਅਸੀਂ ਪਿਆਰ ਕਰਦੇ ਹਾਂ"

ਸ਼ਾਹੀ ਗੀਤ"God Save the Queen"
"ਰੱਬ ਰਾਣੀ ਦੀ ਰੱਖਿਆ ਕਰੇ"
ਜਮੈਕਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕਿੰਗਸਟਨ
17°59′N 76°48′W / 17.983°N 76.8°W / 17.983; -76.8
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਰਾਸ਼ਟਰੀ ਭਾਸ਼ਾ ਜਮੈਕੀ ਪਾਤਵਾ (ਯਥਾਰਥ ਰੂਪੀ)[b]
ਵਾਸੀ ਸੂਚਕ ਜਮੈਕੀ
ਸਰਕਾਰ ਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ
 -  ਮਹਾਰਾਣੀ ਐਲੀਜ਼ਾਬੈਥ ਦੂਜੀ
 -  ਗਵਰਨਰ-ਜਨਰਲ ਪੈਟਰਿਕ ਐਲਨ
 -  ਪ੍ਰਧਾਨ ਮੰਤਰੀ ਪੋਰਟੀਆ ਸਿੰਪਸਨ-ਮਿੱਲਰ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤਿਨਿਧੀਆਂ ਦਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੬ ਅਗਸਤ ੧੯੬੨ 
ਖੇਤਰਫਲ
 -  ਕੁੱਲ ੧੦ ਕਿਮੀ2 (੧੬੬ਵਾਂ)
੪ sq mi 
 -  ਪਾਣੀ (%) ੧.੫
ਅਬਾਦੀ
 -  ਜੁਲਾਈ ੨੦੧੨ ਦਾ ਅੰਦਾਜ਼ਾ ੨,੮੮੯,੧੮੭ (੧੩੯ਵਾਂ)
 -  ਆਬਾਦੀ ਦਾ ਸੰਘਣਾਪਣ ੨੫੨/ਕਿਮੀ2 (੪੯ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੪.੭੫੦ ਬਿਲੀਅਨ[੧] 
 -  ਪ੍ਰਤੀ ਵਿਅਕਤੀ $੯,੦੨੯[੧] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੪.੮੦੭ ਬਿਲੀਅਨ[੧] 
 -  ਪ੍ਰਤੀ ਵਿਅਕਤੀ $੫,੪੦੨[੧] 
ਜਿਨੀ (੨੦੦੪) ੪੫.੫[੨] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੬੮੮[੩] (ਉੱਚਾ) (੮੦ਵਾਂ)
ਮੁੱਦਰਾ ਜਮੈਕੀ ਡਾਲਰ (JMD)
ਸਮਾਂ ਖੇਤਰ (ਯੂ ਟੀ ਸੀ-੫)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .jm
ਕਾਲਿੰਗ ਕੋਡ +੧-੮੭੬

ਜਮੈਕਾ ਕੈਰੀਬਿਆਈ ਸਾਗਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦਾ ਚੌਥਾ ਸਭ ਤੋਂ ਵੱਡਾ ਟਾਪੂਨੁਮਾ ਦੇਸ਼ ਹੈ,[੪] ਜਿਸਦੀ ਲੰਬਾਈ ੨੩੪ ਕਿ.ਮੀ., ਚੌੜਾਈ ੮੦ ਕਿ.ਮੀ. ਅਤੇ ਖੇਤਰਫਲ ੧੦,੯੯੦ ਵਰਗ ਕਿ.ਮੀ. ਹੈ। ਇਹ ਕੈਰੀਬਿਆਈ ਸਾਗਰ ਵਿੱਚ ਕਿਊਬਾ ਤੋਂ ੧੪੫ ਕਿ.ਮੀ. ਦੱਖਣ ਵੱਲ ਅਤੇ ਹਿਸਪਾਨਿਓਲਾ ਟਾਪੂ (ਜਿਸ ਉੱਤੇ ਹੈਤੀ ਅਤੇ ਡੋਮਿਨਿਕਾਈ ਗਣਰਾਜ ਵਸੇ ਹੋਏ ਹਨ) ਤੋਂ ੧੯੧ ਕਿ.ਮੀ. ਪੱਛਮ ਵੱਲ ਸਥਿੱਤ ਹੈ। ਇਹ ਕੈਰੀਬਿਆਈ ਖੇਤਰ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ।[੫] ਸਥਾਨਕ ਅਰਾਵਾਕੀ ਬੋਲਣ ਵਾਲੇ ਤਾਈਨੋ ਲੋਕਾਂ ਵਿੱਚ ਇਸਦਾ ਨਾਂ Xaymaca,[੬] ਸੀ ਜਿਸਦਾ ਮਤਲਬ ਹੈ "ਜੰਗਲਾਂ ਅਤੇ ਪਾਣੀਆਂ ਦੀ ਧਰਤੀ" ਜਾਂ "ਬਸੰਤ ਦੀ ਧਰਤੀ"।[੭]

ਹਵਾਲੇ[ਸੋਧੋ]