ਬਾਰਬਰਾ ਨਵਾਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਰਬਰਾ ਨਵਾਬਾ
Barbara Nwaba 2016.jpg
2016 ਵਿਸ਼ਵ ਇੰਡੋਰ ਚੈਂਪੀਅਨਸ਼ਿਪ ਸਮੇਂ ਬਾਰਬਰਾ ਨਵਾਬਾ
ਨਿੱਜੀ ਜਾਣਕਾਰੀ
ਪੂਰਾ ਨਾਂਬਾਰਬਰਾ ਅਦੋਏਜ਼ੀ ਨਵਾਬਾ
ਰਾਸ਼ਟਰੀਅਤਾਅਮਰੀਕੀ
ਜਨਮ (1989-01-18) ਜਨਵਰੀ 18, 1989 (ਉਮਰ 31)
ਲਾਸ ਐਂਗਲਸ, ਕੈਲੇਫ਼ੋਰਨੀਆ, ਅਮਰੀਕਾ
ਸਿੱਖਿਆਕੈਲੇਫ਼ੋਰਨੀਆ ਯੂਨੀਵਰਸਿਟੀ (ਬੀ.ਏ. 2012)
ਕਿੱਤਾਟਰੈਕ ਅਤੇ ਫ਼ੀਲਡ ਅਥਲੀਟ
ਕੱਦ5 ਫੁੱਟ 9 ਇੰਚ
ਖੇਡ
College teamਯੂਸੀ ਸਾਂਤਾ ਬਾਰਬਰਾ ਗਾਓਚੋਸ
Teamਸਾਂਤਾ ਬਾਰਬਰਾ ਟਰੈਕ ਕਲੱਬ
Coached byਜੋਸ਼ ਪ੍ਰੈਸਟਰ
Achievements and titles
World finals2016, 2015
Olympic finals2016
Updated on 02:41, 30 ਜੂਨ 2015 (UTC).

ਬਾਰਬਰਾ ਅਦੋਏਜ਼ੀ ਨਵਾਬਾ (ਜਨਮ 18 ਜਨਵਰੀ 1989) ਇੱਕ ਅਮਰੀਕੀ ਟਰੈਕ ਅਤੇ ਫ਼ੀਲਡ ਮਹਿਲਾ ਅਥਲੀਟ ਹੈ, ਉਹ ਸਾਂਤਾ ਬਾਰਬਰਾ ਟਰੈਕ ਕਲੱਬ ਵੱਲੋਂ ਭਾਗ ਲੈਂਦੀ ਹੈ। ਨਵਾਬਾ ਪੈਂਥਾਲੋਨ ਅਤੇ ਹੈਪਥਾਲੋਨ ਈਵੈਂਟਸ ਵਿੱਚ ਹਿੱਸਾ ਲੈਂਦੀ ਹੈ ਅਤੇ ਉਹ '2015 ਯੂਐੱਸਏ ਆਊਟਡੋਰ ਟਰੈਕ ਅਤੇ ਫ਼ੀਲਡ ਚੈਂਪੀਅਨਸ਼ਿਪ' ਦੀ ਵਿਜੇਤਾ ਵੀ ਰਹਿ ਚੁੱਕੀ ਹੈ।

ਪ੍ਰੋਫੈਸ਼ਨਲ ਕਰੀਅਰ[ਸੋਧੋ]

ਬਾਰਬਰਾ ਟਰੈਕ ਕਲੱਬ ਦੇ ਨਾਲ ਜੁੜੀ ਹੋਈ ਹੈ ਜਾਰੀ ਅਤੇ ਆਪਣੀ ਖੇਡ ਨੂੰ ਹੋਰ ਨਿਖਾਰਣ ਲਾਈ ਉਸਦਾ ਖੇਡ ਅਭਿਆਸ ਕੋਚ ਜੋਸ਼ ਪਰੀਸਟਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ, ਜੋ ਕੀ ਸਾਬਕਾ UCSB ਟਰੈਕ ਅਤੇ ਫੀਲਡ ਕੋਚ ਵਜੋਂ ਲਗਾਤਾਰ ਸੁਧਾਰ ਕਰਨ ਲਈ ਆਪਣੀਆਂ ਸੇਵਾ ਦੇ ਰਿਹਾ ਹੈ।[1] ਉਸ ਨੇ 2012 ਓਲੰਪਿਕ 5986 ਅੰਕ ਦਾ ਸਕੋਰ ਟ੍ਰਾਇਲਸ ਉੱਤੇ ਪੰਜਵਾਂ ਸਥਾਨ ਹਾਸਿਲ ਕੀਤਾ।[2][3]

ਹਵਾਲੇ[ਸੋਧੋ]