ਬਾਰੀ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਰੀ
ਨਿਰਦੇਸ਼ਕਜਤਿੰਦਰ ਪ੍ਰੀਤ
ਨਿਰਮਾਤਾIqbal Lahar
ਸਕਰੀਨਪਲੇਅ ਦਾਤਾਬਲਰਾਮ
ਸਿਤਾਰੇਰਾਜ ਧਾਲੀਵਾਲ, ਹਰਦਰਸ਼ਨ, ਜਗਮੇਲ ਸਿੰਘ
ਸਿਨੇਮਾਕਾਰਪਰਮਿੰਦਰ ਸਿੰਘ
ਸੰਪਾਦਕਦੀਪਕ ਗਰਗ
ਰਿਲੀਜ਼ ਮਿਤੀ(ਆਂ)
  • 2015 (2015)
ਮਿਆਦ24 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ
Baari.jpg

ਬਾਰੀ ਪੰਜਾਬੀ ਭਾਸ਼ਾ ਦੀ ਇੱਕ ਭਾਰਤੀ ਛੋਟੀ ਫਿਲਮ ਹੈ। ਇਸ ਨੂੰ ਆਮ ਕਰਕੇ ਜੇਪੀ ਦੇ ਤੌਰ ਤੇ ਜਾਣੇ ਜਾਂਦੇ ਅਤੇ ਪੱਤਰਕਾਰ ਤੋਂ ਫਿਲਮਸਾਜ਼ ਬਣੇ ਜਤਿੰਦਰ ਪ੍ਰੀਤ ਨੇ ਨਿਰਦੇਸਿਤ ਕੀਤਾ ਹੈ।[1] ਜੇਪੀ ਅਨੁਸਾਰ ਇਹ ਫਿਲਮ ਅਜਿਹੇ ਪਰਿਵਾਰ ਦੀ ਹੈ ਜਿਸ ਦੇ ਮੁਖੀ ਆਰਥਿਕ ਕਾਰਨਾਂ ਕਰਕੇ ਜ਼ਹਿਰ ਪੀ ਕੇ ਖੁਦਕੁਸ਼ੀਆਂ ਕਰ ਜਾਂਦੇ ਹਨ ਅਤੇ ਮਗਰੋਂ ਵਿਧਵਾ ਨੂੰ ਘੋਰ ਸੰਤਾਪ ਹੰਢਾਉਣਾ ਪੈਂਦਾ ਹੈ। ਫਿਲਮ ਔਰਤ ਅਤੇ ਪਰਿਵਾਰ ਦੀ ਪੀੜ ਦਾ ਬਿਰਤਾਂਤ ਹੈ।[2]

ਹਵਾਲੇ[ਸੋਧੋ]