ਜਤਿੰਦਰ ਪ੍ਰੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਤਿੰਦਰ ਪ੍ਰੀਤ ਜਾਂ ਆਮ ਕਰ ਕੇ ਜੇਪੀ, ਭਾਰਤੀ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਪੱਤਰਕਾਰ ਅਤੇ ਸਾਹਿਤ ਅਤੇ ਕਲਾ ਨਾਲ ਜੁੜੇ ਬੁਧੀਜੀਵੀ ਵਰਗ ਵਿੱਚ ਇੱਕ ਆਮ ਜਾਣਿਆ ਜਾਂਦਾ ਨਾਮ ਹੈ। ਉਹ ਫੋਟੋਗ੍ਰਾਫੀ ਅਤੇ ਫ਼ਿਲਮ ਕਲਾ ਵਿੱਚ ਵੀ ਰੁਚੀ ਰਖਦਾ ਸੀ। ਬਾਰੀ ਲਘੂ ਫ਼ਿਲਮ ਉਸ ਦੀ ਨਿਰਦੇਸ਼ਿਤ ਪਹਿਲੀ ਅਤੇ ਆਖਰੀ ਫਿਲਮ ਹੈ।[1] 22 ਅਗਸਤ 2015 ਦੀ ਸਵੇਰ ਨੂੰ ਲਹਿਰਾਗਾਗਾ ਵਿੱਚ ਉਸ ਦੀ ਮੌਤ ਹੋ ਗਈ। ਅੰਮ੍ਰਿਤਾ ਚੌਧਰੀ ਨਾਲ ਉਸ ਦੇ ਸੰਬੰਧਾਂ ਬਾਰੇ ਅਤੇ ਉਨ੍ਹਾਂ ਦੇ ਆਪਸੀ ਸੰਵਾਦ ਬਾਰੇ ਬਲਰਾਮ ਨੇ ਉਨ੍ਹਾਂ ਦੀਆਂ ਈਮੇਲਾਂ ਦੇ ਅਧਾਰ ਤੇ ਇੱਕ ਨਾਟਕ ''ਇਟਸ ਨਾਟ ਐਨ ਅਫੇਅਰ'' ਲਿਖਿਆ ਹੈ। ਜੇਪੀ ਇਸ ਨਾਟਕ ਦਾ ਨਾਇਕ ਹੈ।

ਹਵਾਲੇ[ਸੋਧੋ]