ਬਾਲਪਰਾਈਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਲਪਰਾਈਸੋ
Valparaíso
ਉਪਨਾਮ: ਪ੍ਰਸ਼ਾਂਤ ਦਾ ਨਗ, ਬਾਲਪੋ
ਗੁਣਕ (city): 33°03′S 71°37′W / 33.050°S 71.617°W / -33.050; -71.617
ਦੇਸ਼ ਚਿਲੀ
ਸਥਾਪਤ 1536
ਸਰਕਾਰ[1]
 - ਕਿਸਮ ਨਗਰਪਾਲਿਕਾ
ਅਬਾਦੀ (2002)[2]
 - ਸ਼ਹਿਰ 2,75,982
 - ਸ਼ਹਿਰੀ 2,75,141
 - ਮੁੱਖ-ਨਗਰ 9,30,220
 - ਪੇਂਡੂ 841
ਸਮਾਂ ਜੋਨ ਚਿਲੀਆਈ ਸਮਾਂ (UTC−4)
 - ਗਰਮ-ਰੁੱਤ (ਡੀ0ਐੱਸ0ਟੀ) ਚਿਲੀਆਈ ਸਮਾਂ (UTC−3)
ਵੈੱਬਸਾਈਟ Official website (ਸਪੇਨੀ)

ਬਾਲਪਰਾਈਸੋ (/ˌvælpəˈrz/, ਸਪੇਨੀ: [balpaɾaˈiso]) ਚਿਲੀ ਦਾ ਇੱਕ ਸ਼ਹਿਰ, ਪਰਗਣਾ ਅਤੇ ਤੀਜਾ ਸਭ ਤੋਂ ਵੱਡਾ ਬਹੁਨਗਰੀ ਇਲਾਕੇ, ਵਡੇਰਾ ਬਾਲਪਰਾਸੀਸੋ, ਦਾ ਕੇਂਦਰ ਹੈ ਜੋ ਸਾਂਤਿਆਗੋ ਤੋਂ 69.5 ਮੀਲ ਉੱਤਰ-ਪੱਛਮ ਵੱਲ ਸਥਿਤ ਹੈ।[3] ਇਹ ਦੇਸ਼ ਦੀ ਪ੍ਰਮੁੱਖ ਬੰਦਰਗਾਹ ਅਤੇ ਦੱਖਣ-ਪੂਰਬੀ ਪ੍ਰਸ਼ਾਂਤ ਦਾ ਪ੍ਰਮੁੱਖ ਸੱਭਿਆਚਰਕ ਕੇਂਦਰ ਹੈ। ਇਹ ਬਾਲਪਰਾਈਸੋ ਸੂਬੇ ਅਤੇ ਬਾਲਪਰਾਈਸੋ ਖੇਤਰ ਦੀ ਵੀ ਰਾਜਧਾਨੀ ਹੈ। ਭਾਵੇਂ ਸਾਂਤਿਆਗੋ ਚਿਲੀ ਦੀ ਅਧਿਕਾਰਕ ਰਾਜਧਾਨੀ ਹੈ ਪਰ ਚਿਲੀ ਦੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1990 ਵਿੱਚ ਇੱਥੇ ਹੀ ਹੋਈ ਸੀ।

ਹਵਾਲੇ[ਸੋਧੋ]

  1. (ਸਪੇਨੀ) "Municipality of Valparaíso". Retrieved 15 November 2010. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named INE
  3. "Valparaíso Article". Archived from the original on 2013-05-15. Retrieved 2013-04-18.