ਸਾਂਤੀਆਗੋ
ਦਿੱਖ
(ਸਾਂਤਿਆਗੋ ਤੋਂ ਮੋੜਿਆ ਗਿਆ)
ਸਾਂਤੀਆਗੋ | |
---|---|
• ਘਣਤਾ | 8,464/km2 (3,267.9/sq mi) |
ਸਮਾਂ ਖੇਤਰ | ਯੂਟੀਸੀ−4 |
• ਗਰਮੀਆਂ (ਡੀਐਸਟੀ) | ਯੂਟੀਸੀ−3 (ਚਿਲੇ ਵਿੱਚ ਸਮਾਂ) |
ਸਾਂਤਿਆਗੋ, ਰਸਮੀ ਤਰੀਕੇ ਨਾਲ਼ ਸਾਂਤਿਆਗੋ ਦੇ ਚਿਲੇ [sanˈtjaɣo ðe ˈtʃile] ( ਸੁਣੋ), ਚਿਲੇ ਦੀ ਰਾਜਧਾਨੀ ਅਤੇ ਉਸਦੇ ਸਭ ਤੋਂ ਵੱਡੇ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ। ਇਹ ਦੇਸ਼ ਦੀ ਕੇਂਦਰੀ ਘਾਟੀ ਵਿੱਚ ਔਸਤ ਸਮੁੰਦਰੀ ਪੱਧਰ ਤੋਂ ੫੨੦ ਮੀਟਰ ਦੀ ਉਚਾਈ 'ਤੇ ਸਥਿਤ ਹੈ।