ਬਾਲਮਣੀ ਅੰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਲਾਪਤ ਬਾਲਮਣੀ ਅੰਮਾ
ਜਨਮ(1909-07-19)19 ਜੁਲਾਈ 1909
ਪੁੰਨਆਯੁਕਲਮ, ਮਾਲਾਬਾਰ ਜ਼ਿਲ੍ਹਾ, ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ
ਮੌਤ29 ਸਤੰਬਰ 2004(2004-09-29) (ਉਮਰ 95)
ਕੋਚੀ, ਕੇਰਲ, ਭਾਰਤ
ਕੌਮੀਅਤਭਾਰਤੀ
ਕਿੱਤਾਕਵੀ
ਪ੍ਰਭਾਵਿਤ ਕਰਨ ਵਾਲੇਨਾਲਾਪਤ ਨਰਾਇਣ ਮੈਨਨ, ਵਲਾਥੋਲ ਨਰਾਇਣ ਮੈਨਨ
ਜੀਵਨ ਸਾਥੀV. M. Nair
ਔਲਾਦਕਮਲਾ ਦਾਸ, ਸੁਲੋਚਨਾ, ਮੋਹਨਦਾਸ, ਸ਼ਿਆਮ ਸੁੰਦਰ
ਇਨਾਮਪਦਮ ਭੂਸ਼ਨ, ਸਾਹਿਤ ਅਕਾਦਮੀ ਅਵਾਰਡ, ਸਰਸਵਤੀ ਸਨਮਾਨ, ਅਸਾਨ ਪੁਰਸਕਾਰ, ਆਇਜ਼ੂਥਾਚਨ ਪੁਰਸਕਾਰਮ
ਵਿਧਾਕਵਿਤਾ

ਨਾਲਾਪਤ ਬਾਲਮਣੀ ਅੰਮਾ (19 ਜੁਲਾਈ 1909 – 29 ਸਤੰਬਰ 2004) ਮਲਯਾਲਮ ਭਾਸ਼ਾ ਦੀ ਇੱਕ ਭਾਰਤੀ ਕਵਿਤਰੀ ਅਤੇ ਲੇਖਿਕਾ ਸੀ। ਉਸ ਨੇ 500 ਤੋਂ ਜਿਆਦਾ ਕਵਿਤਾਵਾਂ ਲਿਖੀਆਂ ਹਨ। ਉਸ ਦੀ ਗਿਣਤੀ ਵੀਹਵੀਂ ਸ਼ਤਾਬਦੀ ਦੀਆਂ ਚਰਚਿਤ ਅਤੇ ਸਨਮਾਨਜਨਕ ਮਲਯਾਲਮ ਕਵਿਤਰੀਆਂ ਵਿੱਚ ਕੀਤੀ ਜਾਂਦੀ ਹੈ।