ਸਮੱਗਰੀ 'ਤੇ ਜਾਓ

ਬਾਲੈਂਸੀਆ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਲੈਂਸੀਆ ਵੱਡਾ ਗਿਰਜਾਘਰ
ਦੇਸ਼ਸਪੇਨ
ਸੰਪਰਦਾਇ[mandatory]
ਵੈਬਸਾਈਟwww.catedraldevalencia.es
Architecture
Statusਗਿਰਜਾਘਰ, minor basilica
Western view from Our Lady Square, with the Apostles Gate, the transept tower and the Obra Nova.
Nave of the cathedral.
Building development.

ਵਾਲੈਂਸੀਆ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Iglesia Catedral-Basílica Metropolitana de la Asunción de Nuestra Señora de Valencia, ਵਾਲੈਂਸੀਅਨ ਭਾਸ਼ਾ: Església Catedral-Basílica Metropolitana de l'Assumpció de la Nostra Senyora de València),ਇਸਨੂੰ ਸੇਂਟ ਮੇਰੀ ਦਾ ਗਿਰਜਾਘਰ ਵੀ ਕਿਹਾ ਜਾਂਦਾ ਹੈ,[1] ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਦੇ ਵਾਲੈਂਸੀਆ ਸ਼ਹਿਰ ਵਿੱਚ ਸਥਿਤ ਹੈ। 1238 ਵਿੱਚ ਵਾਲੈਂਸੀਆ ਦੇ ਬਿਸ਼ਪ ਦੁਆਰਾ ਇਸ ਦੀ ਪਵਿੱਤਰਤਾ ਨੂੰ ਬਹਾਲ ਕੀਤਾ ਗਿਆ। ਇਹ ਇੱਕ ਪੁਰਾਣੇ ਵਿਸਗੋਥਿਕ ਗਿਰਜਾਘਰ ਉੱਤੇ ਬਣੀ ਹੋਈ ਹੈ, ਜਿਹੜਾ ਮੂਰਾਂ ਦੇ ਅਧੀਨ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਗਿਰਜਾਘਰ ਬਾਰੋਕ, ਪੁਨਰਜਾਗਰਣ, ਫ੍ਰੇਂਚ ਗੋਥਿਕ, ਰੋਮਾਨਿਸਕਿਊ ਅਤੇ ਨਵਕਲਾਸਿਕੀ ਸ਼ੈਲੀਆਂ ਦਾ ਮਿਸ਼ਰਣ ਹੈ। ਇਸ ਗਿਰਜਾਘਰ ਵਿੱਚ 15ਵੀਂ ਸਦੀ ਦੀਆਂ ਬਹੁਤ ਸਾਰੀ ਚਿੱਤਰਕਾਰੀ ਮੌਜੂਦ ਹੈ।[2]

ਇਤਿਹਾਸ

[ਸੋਧੋ]

ਬਾਕੀ ਗਿਰਜਾਘਰਾਂ ਵਾਂਗ ਇਹ ਵੀ 13ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਿਆ ਹੈ। ਇਹ ਗਿਰਜਾਘਰ ਬਾਰੋਕ, ਪੁਨਰਜਾਗਰਣ, ਫ੍ਰੇਂਚ ਗੋਥਿਕ, ਰੋਮਾਨਿਸਕਿਊ ਅਤੇ ਨਵਕਲਾਸਿਕੀ ਸ਼ੈਲੀਆਂ ਦਾ ਮਿਸ਼ਰਣ ਹੈ।[3]

ਪੁਸਤਕ ਸੂਚੀ

[ਸੋਧੋ]
  • Fuster i Ortells, Joan: Viatge pel País Valencià (1971). Obras completas, vuelo. III. Ediciones 62, Barcelona. Segunda edición, noviembre de 1984, pag.s 71-75.
  • Hernández Úbeda, Luis (coord.):Conocer Valencia a través de su arquitectura. Colegio Oficial de Arquitectos de la Comunidad Valenciana y Ayuntamiento de Valencia, Valencia, diciembre de 1996.
  • Mira i Casterà, Joan Francesc: València per a veïns i visitants. Ediciones Bromera, Colección Grans Obres, Alzira. Segunda edición, mayo de 2007, pag.s 82-84.
  • Sanchis Guarner, Manuel: La Ciutat de València. Ayuntamiento de Valencia, Valencia. Quinta Edición 1989.
  • Simó, Trinidad y Sebastià, Anna: Grande Enciclopedia de la Comunidad Valenciana.Editorial Prensa Ibérica, 2005. Volumen IV, pag.s 214-216, ve: "Catedral de Valencia".

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. In fact this is the origin of a typical Catalan saying in Valencia: "Això és més llarg que l’obra de la Seu” ("This is taking longer than building the cathedral") which refers to something that is never finished (Mira i Casterà, Joan Francesc, pp. 28).
  2. brother of Pere d'Albalat, the first bishop of Valencia and archbishop of Tarragona. Andreu was bishop from 1248 to 1276. Possession of this diocese was desired by both the Archbishop of Toledo and the Archbishop of Tarragona, who eventually took control of it thanks to the support of James I of Aragon, who wanted to preserve their kingdoms' independence from Castilian interference (Furió, Antoni, pp. 62).
  3. Simó, Trinidad and Sebastià, Anna, pp. 214. Hypothetically, the ancient Muslim mosque would correspond with the current transept of the cathedral, the Apostles' gate would be the entrance to the mosque and the Almoina gate the mihrab http://www.jdiezarnal.com/valenciacatedral.html.