ਬਾਲ ਰਾਮ ਨੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਲ ਰਾਮ ਨੰਦਾ (1917 – 30 ਮਈ 2010)  ਨਵੀਂ ਦਿੱਲੀ, ਭਾਰਤ.[1] ਤੋਂ ਇੱਕ ਲੇਖਕ ਸੀ।ਉਹ ਮੋਹਨਦਾਸ ਕਰਮਚੰਦ ਗਾਂਧੀ ਦਾ ਪ੍ਰਮੁੱਖ ਭਾਰਤੀ ਜੀਵਨੀਕਾਰ ਸੀ ਅਤੇ ਜ਼ਿਆਦਾਤਰ Mahatma Gandhi: A biography, ਦੇ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਨੂੰ, ਫ਼ਰਾਂਸੀਸੀ, ਸਪੇਨੀ, ਇਤਾਲਵੀ ਅਤੇ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀਲ.[2] ਉਸ ਦੇ ਹੋਰ ਮਸ਼ਹੂਰ ਕੰਮ ਹਨ: Gandhi and his critics, Gokhale, Gandhi, and the Nehrus, In Search of Gandhi: Essays and Reflections, Gandhi: pan-Islamism, imperialism, and nationalism in India। ਉਹ ਕਈ ਹੋਰ ਕਿਤਾਬਾਂ ਦੇ ਇਲਾਵਾ ਜਵਾਹਰ ਲਾਲ ਨਹਿਰੂ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਦੀਆਂ ਜੀਵਨੀਆਂ ਦਾ ਲੇਖਕ ਵੀ ਸੀ।

ਉਹ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ, ਦਿੱਲੀ ਦਾ ਬਾਨੀ-ਡਾਇਰੈਕਟਰ ਸੀ। [2]

ਹਵਾਲੇ[ਸੋਧੋ]

  1. Bal Ram Nanda World catalogue.
  2. 2.0 2.1 BALRAM NANDA (1917-2010) Raj Bhavan (Sikkim), June 1, 2010