ਬਾਸਿਲੀਕਾ ਦੇ ਸਾਨ ਮਾਰਤੀਨ ਦੇ ਮੋਨਦੋਞੇਦੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਸੀਲਿਸਕਾ ਦੇ ਸਾਨ ਮਾਰਤੀਨ ਦੇ ਮੋਨਦੋਨੀਏਦੋ
es
ਸਥਿਤੀਫੋਸ, ਸਪੇਨ
ਦੇਸ਼ਸਪੇਨ
ਸੰਪਰਦਾਇਕੈਥੋਲਿਕ ਗਿਰਜਾਘਰ
ਵੈਬਸਾਈਟmuseos.xunta.es
History
Consecrated30 July 1897
Architecture
Statusਸਮਾਰਕ
Heritage designationਬੀਏਨ ਦੇ ਇੰਤੇਰੇਸ ਕੁਲਤੂਰਾਲ
Years built9ਵੀਂ ਸਦੀ ਅਤੇ 12ਵੀਂ ਸਦੀ

ਬਾਸੀਲਿਸਕਾ ਦੇ ਸਾਨ ਮਾਰਤੀਨ ਦੇ ਮੋਨਦੋਨੀਏਦੋ (ਸਪੇਨੀ: Basílica de San Martín de Mondoñedo) ਲੂਗੋ, ਗਾਲਾਸੀਆ, ਸਪੇਨ ਦੀ ਫੋਸ ਨਗਰਪਾਲਿਕਾ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸਪੇਨ ਦਾ ਸਭ ਤੋਂ ਪੁਰਾਣਾ ਗਿਰਜਾਘਰ ਹੈ। ਇਸ ਦੀ ਉਸਾਰੀ 9ਵੀਂ ਸਦੀ ਵਿੱਚ ਹੋਈ ਮੰਨੀ ਜਾਂਦੀ ਹੈ। ਇਸ ਦੀ ਮੌਜੂਦਾ ਇਮਾਰਤ 11ਵੀਂ ਸਦੀ ਦੇ ਅੰਤ ਵਿੱਚ ਬਣਾਈ ਗਈ ਸੀ ਜਿਸ ਵਿੱਚ 18ਵੀਂ ਸਦੀ ਵਿੱਚ ਕਈ ਬਦਲਾਓ ਕੀਤੇ ਗਏ ਸਨ।[1] ਸੰਨ 1931 ਵਿੱਚ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ 2007 ਵਿੱਚ ਇਸਨੂੰ ਬਾਸੀਲਿਸਕਾ ਦਾ ਰੁਤਬਾ ਦਿੱਤਾ ਗਿਆ।[2] [3]

ਗੈਲਰੀ[ਸੋਧੋ]

ਹਵਾਲੇ[ਸੋਧੋ]

 1. Sistema Galego de Museos. "Museo Parroquial de San Martiño de Mondoñedo" (in gallego).  Unknown parameter |añoacceso= ignored (|access-date= suggested) (help); Unknown parameter |fechaacceso= ignored (|access-date= suggested) (help)
 2. Ministerio de Cultura de España. "Declaración de BIC de la Basílica de San Martín de Mondoñedo" (in castellano).  Unknown parameter |añoacceso= ignored (|access-date= suggested) (help); Unknown parameter |fechaacceso= ignored (|access-date= suggested) (help)
 3. Giga-Catholic Information. "Basílicas de España y Andorra" (in inglés).  Unknown parameter |añoacceso= ignored (|access-date= suggested) (help); Unknown parameter |fechaacceso= ignored (|access-date= suggested) (help)

ਪੁਸਤਕ ਸੂਚੀ[ਸੋਧੋ]

 • Chamoso Lamas, Manuel (1979). Galicia Románica (in castellano). pp. 27–37.  Unknown parameter |editorial= ignored (|publisher= suggested) (help); Unknown parameter |coautores= ignored (|coauthors= suggested) (help)
 • Sá Bravo, Hipólito de (1983). Monasterios de Galicia (in castellano). pp. 44–50. ISBN 84-241-4459-7.  Unknown parameter |editorial= ignored (|publisher= suggested) (help)
 • del Castillo, Ángel (1987). Inventario Monumental y artístico de Galicia (in castellano). pp. 335–336.  Unknown parameter |editorial= ignored (|publisher= suggested) (help)
 • Cobreros, Jaime (1993). El Románico en España (in castellano). pp. 678–682.  Unknown parameter |editorial= ignored (|publisher= suggested) (help)
 • Regal, Bernardo (1997). Rutas románicas en Galicia/2 (in castellano). pp. 59–69. ISBN 84-7490-429-3.  Unknown parameter |editorial= ignored (|publisher= suggested) (help); Unknown parameter |coautores= ignored (|coauthors= suggested) (help)
 • Banjo Torviso, Isidro (2001). Románico en Galicia y Portugal (in castellano).  Unknown parameter |editorial= ignored (|publisher= suggested) (help); Unknown parameter |página= ignored (|page= suggested) (help)
 • Yarza Luaces, Joaquín (2002). Románico en Galicia y Portugal (in castellano). pp. 61–64.  Unknown parameter |editorial= ignored (|publisher= suggested) (help)
 • Cobreros, Jaime (2005). Guía del Románico en España. De la A a la Z. (in castellano). pp. 512–516.  Unknown parameter |editorial= ignored (|publisher= suggested) (help)

ਬਾਹਰੀ ਸਰੋਤ[ਸੋਧੋ]