ਬਿਭੂਤੀਭੂਸ਼ਣ ਬੰਧੋਪਾਧਿਆਏ
ਦਿੱਖ
ਬਿਭੂਤੀਭੂਸ਼ਣ ਬੰਧੋਪਾਧਿਆਏ | |
---|---|
ਜਨਮ | 12 ਸਤੰਬਰ 1894 ਘੋਸਪਾਰਾ-ਮੂਰਤੀਪੁਰ ਪਿੰਡ, ਬੰਗਾਲ, ਬ੍ਰਿਟਿਸ਼ ਭਾਰਤ (ਹੁਣ ਉੱਤਰੀ 24 ਪਰਗਨਾ ਜ਼ਿਲ੍ਹਾ, ਪੱਛਮੀ ਬੰਗਾਲ, ਭਾਰਤ) |
ਮੌਤ | 1 ਨਵੰਬਰ 1950 (ਉਮਰ 56) ਘਾਟਸਿਲਾ, ਬਿਹਾਰ (ਹੁਣ ਝਾਰਖੰਡ), ਭਾਰਤ |
ਕਿੱਤਾ | ਲੇਖਕ, ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਅਵਾਰਡ | ਰਬਿੰਦਰ ਪੁਰਸਕਾਰ (ਮਰਨ-ਉੱਪਰੰਤ) (1951) |
ਜੀਵਨ ਸਾਥੀ | ਗੌਰੀ ਦੇਵੀ ਰਾਮਾ ਚਟੋਪਾਧਿਆਏ |
ਬੱਚੇ | ਤਾਰਾਦਾਸ ਬੰਦੋਪਾਧਿਆਏ |
ਬਿਭੂਤੀਭੂਸ਼ਣ ਬੰਦੋਪਾਧਿਆਏ (ਬੰਗਾਲੀ: বিভূতিভূষণ বন্দ্যোপাধ্যায়) (listen (ਮਦਦ·ਫ਼ਾਈਲ)) (12 ਸਤੰਬਰ 1894– 1 ਨਵੰਬਰ 1950) ਇੱਕ ਭਾਰਤੀ ਬੰਗਾਲੀ ਲੇਖਕ ਸੀ ਅਤੇ ਆਧੁਨਿਕ ਬੰਗਾਲੀ ਸਾਹਿਤ ਦੇ ਮੋਹਰੀ ਲੇਖਕਾਂ ਵਿੱਚੋਂ ਇੱਕ ਸੀ।