ਬੀ. ਪੀ. ਮੰਡਲ
ਬਿੰਦੇਸ਼ਵਰੀ ਪ੍ਰਸ਼ਾਦ ਮੰਡਲ | |
---|---|
7ਵੇਂ ਬਿਹਾਰ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 1 ਫ਼ਰਵਰੀ 1968 – 2 ਮਾਰਚ 1968 | |
ਤੋਂ ਪਹਿਲਾਂ | ਸਤੀਸ਼ ਪ੍ਰਸ਼ਾਦ ਸਿੰਘ |
ਤੋਂ ਬਾਅਦ | ਭੋਲਾ ਪਾਸਵਾਨ ਸ਼ਾਸ਼ਤਰੀ |
Member of the ਭਾਰਤੀ Parliament for ਮਾਧੇਪੁਰਾ | |
ਦਫ਼ਤਰ ਵਿੱਚ 1967–1971 | |
ਤੋਂ ਬਾਅਦ | ਰਾਜੇਂਦਰ ਪ੍ਰਸਾਦ ਯਾਦਵ |
ਦਫ਼ਤਰ ਵਿੱਚ 1977–1980 | |
ਤੋਂ ਪਹਿਲਾਂ | ਰਾਜੇਂਦਰ ਪ੍ਰਸਾਦ ਯਾਦਵ |
ਤੋਂ ਬਾਅਦ | ਰਾਜੇਂਦਰ ਪ੍ਰਸਾਦ ਯਾਦਵ |
ਬਿੰਦੇਸ਼ਵਰੀ ਪ੍ਰਸ਼ਾਦ ਮੰਡਲ ਇੱਕ ਭਾਰਤੀ ਸਿਆਸਤਦਾਨ ਸੀ। ਉਹ ਬਿਹਾਰ ਦੇ ਮੁੱਖ ਮੰਤਰੀ ਅਤੇ ਪਾਰਲੀਮੈਂਟ ਦੇ ਮੈਂਬਰ ਵੀ ਸਨ[1][2]। ਉਹ ਮੰਡਲ ਕਮਿਸ਼ਨ, ਪੱਛੜੀਆਂ ਜਾਤੀਆਂ ਲਈ ਬਣਾਇਆ ਗਿਆ ਦੂਜਾ ਕਮਿਸ਼ਨ, ਦੇ ਪ੍ਰਧਾਨ ਵਜੋਂ ਜਾਣੇ ਜਾਂਦੇ ਹਨ। ਬੀ. ਪੀ. ਮੰਡਲ ਉੱਤਰੀ ਬਿਹਾਰ ਵਿੱਚ ਸਹਰਸਾ ਦੇ ਇੱਕ ਵੱਡੇ ਜ਼ਿਮੀਦਾਰ ਅਤੇ ਜਾਤ ਦੇ ਯਾਦਵ ਸਨ।[3][4]
ਹਵਾਲੇ[ਸੋਧੋ]
- ↑ https://books.google.co.in/books?id=rT2xWp_iTCYC&pg=PA122&lpg=PA122&dq=the+rise+of+yadavs&source=bl&ots=Rgg0QPpJu3&sig=mL0MOoabuByMfJgogeWSgVI1mVg&hl=en&sa=X&ei=toLAVO-TIsXSmAXu4YDICw&ved=0CFMQ6AEwCA#v=onepage&q=yadav&f=false
- ↑ Nitish Kumar and the Rise of Bihar By Arun Sinha page 53
- ↑ http://books.google.co.in/books?id=XAO3i_gS61wC&pg=PA475&lpg=PA475&dq=mandals+caste++yadav+of+bihar&source=bl&ots=pBC9vFcjJO&sig=YDrvisCT8ELx3QNLJlBnz1Lyl7o&hl=en&sa=X&ei=nYDIU-3TIM6TuATCwoC4Dg&ved=0CHEQ6AEwDw#v=onepage&q=mandals%20caste%20%20yadav%20of%20bihar&f=false
- ↑ Religion, Caste, and Politics in India By Christophe Jaffrelot page 475