ਸਮੱਗਰੀ 'ਤੇ ਜਾਓ

ਮੰਡਲ ਕਮਿਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੰਡਲ ਕਮਿਸ਼ਨ ਭਾਰਤ ਵਿੱਚ 1979ਈ. ਵਿੱਚ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਪ੍ਰਧਾਨਮੰਤਰੀ ਮੋਰਾਰਜੀ ਦੇਸਾਈ ਦੀ ਅਗਵਾਈ ਹੇਠ ਬਣਾਇਆ ਗਇਆ ਸੀ। ਇਸ ਕਮਿਸ਼ਨ ਦਾ ਕੰਮ ਆਰਥਿਕ ਅਤੇ ਸਮਾਜਿਕ ਤੌਰ ਤੇ ਪੱਛੜੀਆਂ ਜਾਤੀਆਂ ਦੀ ਪਹਿਚਾਣ ਕਰਨਾ ਸੀ।."[1] ਬਿੰਦੇਸ਼ਵਰੀ ਪ੍ਰਸ਼ਾਦ ਮੰਡਲ ਇਸ ਕਮਿਸ਼ਨ ਦੇ ਮੁੱਖੀ ਸਨ। ਇਸ ਕਮਿਸ਼ਨ ਦਾ ਕੰਮ ਜਾਤ ਪਾਤ ਦੇ ਭੇਦਭਾਵ ਘਟਾਉਣ ਲਈ ਰਿਜ਼ਰਵੇਸ਼ਨ ਅਤੇ ਕੋਟੇ ਨੂੰ ਲਾਗੂ ਕਰਨਾ ਸੀ। ਇਸ ਕਮਿਸ਼ਨ ਨੇ ਸਮਾਜਿਕ, ਸਿੱਖਿਆ ਅਤੇ ਆਰਥਿਕ ਪੱਛੜੇਪਣ ਨੂੰ ਦਰਸਾਉਣ ਲਈ ਗਿਆਰਾਂ ਸੂਚਕ ਵਰਤੇ।

ਹਵਾਲੇ

[ਸੋਧੋ]
  1. Bhattacharya, Amit. "Who are the OBCs?". Archived from the original on 2006-06-27. Retrieved 2006-04-19. {{cite web}}: Unknown parameter |dead-url= ignored (|url-status= suggested) (help) Times of India, 8 April 2006.
  • Ramaiah, A (6 June 1992). "Identifying Other Backward Classes" ([1]) pp. 1203–1207. Economic and Political Weekly. URL accessed on 05 Dec 2013.