ਸਮੱਗਰੀ 'ਤੇ ਜਾਓ

ਬੁਗਚੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Bughchu, the instrument
ਬੁਗਚੂ
ਬੁਗਚੂ

ਬੁਗਚੂ (Punjabi: ਬੁਘਚੂ), ਬੁਘਚੂ, ਬੁਗਦੂ ਜਾਂ ਬੁਘਦੂ ਮੂਲ ਰੂਪ ਚ ਪੰਜਾਬ ਖੇਤਰ [1][2] ਦਾ ਇੱਕ ਰਵਾਇਤੀ ਸੰਗੀਤ ਸਾਜ਼ ਹੈ। ਇਹ ਸਾਜ਼ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਲੋਕ ਸੰਗੀਤ ਅਤੇ ਲੋਕ ਨਾਚ[3] ਭੰਗੜਾ, ਮਲਵਈ ਗਿੱਧਾ ਆਦਿ ਚ ਵਰਤਿਆ ਜਾਂਦਾ ਹੈ। ਇਹ ਲੱਕੜ ਤੋਂ ਬਣਿਆ ਇੱਕ ਸਧਾਰਨ ਪਰ ਵਿਲੱਖਣ ਯੰਤਰ ਹੈ। ਇਸ ਦੀ ਸ਼ਕਲ ਇੱਕ ਭਾਰਤੀ ਸੰਗੀਤ ਸਾਜ਼ ਡਮਰੂ  ਵਰਗੀ ਹੁੰਦੀ ਹੈ। ਇਸਦੀ ਆਵਾਜ਼ ਵੀ ਇਸ ਦੇ ਨਾਮ ਵਾਂਗ ਹੀ ਨਿਕਲਦੀ ਹੈ "ਬੁਗਚੂ" ।

ਬਣਾਵਟ ਅਤੇ ਵਾਦਨ[ਸੋਧੋ]

ਸਿਰ ਤੇ ਚਮੜੀ ਲੱਗਿਆ ਇਹ ਇੱਕ ਰੇਤਘੜੀ ਦੀ ਸ਼ਕਲ ਚ ਹੁੰਦਾ ਹੈ। ਇੱਕ ਮੋਟੀ ਤਾਰ, ਚਮੜੀ ਨੂੰ ਗੱਭਿਉਂ ਵਿੰਨ੍ਹ ਕੇ ੳਸਦੇ ਦੂਜੇ ਸਿਰੇ ਤੇ ਇੱਕ ਲੱਕੜ ਦੀ ਗੁੱਲੀ ਨੂੰ ਬੰਨ੍ਹਿਆ ਜਾਂਦਾ ਹੈ।[4]

ਯੰਤਰ. ਨੂੰ ਜਿਸ ਕੱਛ ਚ ਘੁੱਟ ਕੇ ਫੜਿਆ ਜਾਂਦਾ ਹੈ,ਤਾਰ ਦੇ ਦੂਜੇ ਸਿਰੇ ਦੀ ਗੁੱਲੀ ਨੂੰ ਉਸੇ ਪਾਸੇ ਆਲੇ ਹੱਥ ਚ ਹੀ ਫੜਿਆ ਜਾਂਦਾ ਹੈ। ਤਾਰ ਨੂੰ ਕੱਸਕੇ ਦੂਜੇ ਹੱਥ ਦੀਆਂ ਉਂਗਲੀਆ ਜਾਂ ਇੱਕ ਸਟਰਾਈਕਰ ਨਾਲ ਇੱਕ ਵਿਲੱਖਣ ਆਵਾਜ਼ ਪੈਦਾ ਕੀਤੀ ਜਾਂਦੀ ਹੈ। 

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਅਮਰਜੀਤ ਬਬਰੀ. "ਮੈਂ ਪੰਜਾਬ ਬੋਲਦਾਂ!!". An article about old Punjab in Punjabi. www.likhari.org. Archived from the original on ਅਗਸਤ 9, 2020. Retrieved March 17, 2012. {{cite web}}: Unknown parameter |dead-url= ignored (|url-status= suggested) (help)
  2. ਪ੍ਰੋ. ਪ੍ਰੀਤਮ ਸਿੰਘ ਗਰੇਵਾਲ. "ਮੇਲਾ ਛਪਾਰ ਦਾ - ਛੇ ਕੁ ਦਹਾਕੇ ਪਹਿਲਾਂ". Article in Punjabi. www.punjabiportal.com. Archived from the original on ਨਵੰਬਰ 1, 2012. Retrieved March 17, 2012. {{cite web}}: Unknown parameter |dead-url= ignored (|url-status= suggested) (help)
  3. ਪੀ. ਐਸ. ਗਰੇਵਾਲ. "65ਵੇਂ ਅਜ਼ਾਦੀ ਦਿਹਾੜੇ ਦੇ ਅਵਸਰ 'ਤੇ ਖੇਤੀਬਾੜੀ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ". Article in Punjabi. www.punjabinfoline.com. Archived from the original on April 19, 2013. Retrieved March 17, 2012. {{cite web}}: Unknown parameter |dead-url= ignored (|url-status= suggested) (help)
  4. "Bugchu". Buy instruments online. www.dholetc.com. Archived from the original on 2012-06-08. Retrieved 11 Mar 2012. {{cite web}}: Unknown parameter |deadurl= ignored (|url-status= suggested) (help)