ਬੇਗਮ ਹਜ਼ਰਤ ਮਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਗਮ ਹਜ਼ਰਤ ਮਹਲ
ਅਵਧ ਦੀ ਬੇਗਮ

Begum hazrat mahal.jpg
ਬੇਗਮ ਹਜ਼ਰਤ ਮਹਲ
ਜੀਵਨ-ਸਾਥੀ ਵਾਜਿਦ ਅਲੀ ਸ਼ਾਹ
ਜਨਮ ਅੰਦਾਜ਼ਨ 1820
ਫੈਜ਼ਾਬਾਦ, ਅਵਧ, ਭਾਰਤ
ਮੌਤ 7 ਅਪਰੈਲ 1879
ਕਠਮੰਡੂ, ਨੈਪਾਲ
ਧਰਮ ਸ਼ੀਆ ਇਸਲਾਮ

ਬੇਗਮ ਹਜ਼ਰਤ ਮਹਲ (ਉਰਦੂ: بیگم حضرت محل‎ ਜਨਮ ਅੰਦਾਜ਼ਨ 1820 - ਮੌਤ 7 ਅਪਰੈਲ 1879),[1] ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦੀ ਪਹਿਲੀ ਬੇਗਮ ਸੀ। ਉਸਨੇ ਲਖਨਊ ਵਿੱਚ 1857 ਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ। ਆਪਣੇ ਨਬਾਲਿਗ ਪੁੱਤ ਬਿਰਜਿਸ ਕਾਦਰ ਨੂੰ ਗੱਦੀ ਉੱਤੇ ਬਿਠਾ ਕੇ ਉਸ ਨੇ ਅੰਗਰੇਜ਼ੀ ਫੌਜ ਦਾ ਆਪ ਮੁਕਾਬਲਾ ਕੀਤਾ। ਉਸ ਕੋਲ ਸੰਗਠਨ ਦੀ ਕਮਾਲ ਸਮਰੱਥਾ ਸੀ ਅਤੇ ਇਸ ਕਾਰਨ ਅਯੁੱਧਿਆ ਦੇ ਜਿੰਮੀਦਾਰ, ਕਿਸਾਨ ਅਤੇ ਫੌਜੀ ਉਸਦੀ ਅਗਵਾਈ ਵਿੱਚ ਅੱਗੇ ਵੱਧਦੇ ਰਹੇ।

ਹਵਾਲੇ[ਸੋਧੋ]