ਬੇਜਾ ਰਿਆਸਤ
ਦਿੱਖ
ਬੇਜਾ ਰਿਆਸਤ ਭਾਰਤ ਦੀਆਂ ਰਿਆਸਤਾਂ ਵਿਚੋਂ ਇੱਕ ਰਿਆਸਤ ਸੀ ਜੋ ਅਜੋਕੇ ਹਿਮਾਚਲ ਪ੍ਰਦੇਸ ਵਿੱਚ ਪੈਂਦੀ ਸੀ ਅਤੇ 18ਵੀੰ ਸਦੀ ਵਿੱਚ 15 ਅਪ੍ਰੈਲ 1948 ਤੱਕ ਹੋਂਦ ਵਿੱਚ ਰਹੀ। ਇਸ ਰਿਆਸਤ ਤੇ ਤੋਮਾਰਾ ਵੰਸ਼ ਦੀ ਇੱਕ ਸ਼ਾਖਾ ਨੇ ਠਾਕੁਰ, ਨਾਮ ਹੇਠ ਰਾਜ ਕੀਤਾ। ਇਹ ਰਿਆਸਤ ਕਸੌਲੀ ਦੇ ਕੋਲ ਪੈਂਦੀ ਹੈ ਜਿਸਨੂੰ ਹੋਰ ਰਿਆਸਤਾਂ ਜਿਂਵੇ ਮਹਿਲੋਗ ਰਿਆਸਤ,ਪਟਿਆਲਾ ਰਿਆਸਤ,ਕੁਥਾਰ ਅਤੇ ਬੜੋਲੀ ਆਦਿ ਹੋਰ ਰਿਆਸਤਾਂ ਦੀ ਸਰਹੱਦ ਲਗਦੀ ਸੀ। ਇਸ ਰਿਆਸਤ ਵਿੱਚ 45 ਪਿੰਡ ਅਤੇ 13 ਕਿ.ਮੀ ਜਾਂ 5 ਮੀਲ ਰਕਬਾ ਖੇਤਰਫਲ ਸੀ।
ਤਸਵੀਰਾਂ
[ਸੋਧੋ]-
ਬੇਜਾ ਰਿਆਸਤ ਦੇ ਮਹਿਲ ਦੇ ਹਿੱਸੇ ਦੇ ਖੰਡਰ
-
ਬੇਜਾ ਰਿਆਸਤ ਡਾ ਮਹਿਲ
-
ਬੇਜਾ ਰਿਆਸਤ ਦੇ ਮਹਿਲ ਦੇ ਹਿੱਸੇ ਦੇ ਖੰਡਰ
-
ਬੇਜਾ ਰਿਆਸਤ ਦੇ ਆਖਰੀ ਰਾਜਾ ਸ੍ਰੀ ਲਕਸ਼ਮੀ ਚਾਂਦ ਦੇ ਸਪੁੱਤਰ ਸ੍ਰੀ ਵਿਜੈ ਚਾਂਦ
-
ਬੇਜਾ ਰਿਆਸਤ ਦਾ ਮਹਿਲ, ਛੱਤ ਤੋਂ ਦ੍ਰਿਸ਼
30°56′00″N 77°02′00″E / 30.9333°N 77.0333°E
ਹਵਾਲੇ
[ਸੋਧੋ]- ↑ "Princely States of India". Archived from the original on 2011-02-06. Retrieved 2016-05-21.