ਬੇਬੀਲੋਨ
Jump to navigation
Jump to search
ਬੇਬੀਲੋਨ | |
---|---|
بابل | |
![]() A partial view of the ruins of Babylon from Saddam Hussein's Summer Palace | |
ਟਿਕਾਣਾ | Hillah, Babil Governorate, ਇਰਾਕ |
ਇਲਾਕਾ | ਮੈਸੋਪੋਟਾਮੀਆ |
ਗੁਣਕ | 32°32′11″N 44°25′15″E / 32.53639°N 44.42083°E |
ਕਿਸਮ | Settlement |
ਰਕਬਾ | 9 km2 (3.5 sq mi) |
ਅਤੀਤ | |
ਉਸਰੱਈਆ | Amorites |
ਸਥਾਪਨਾ | 1894 BC |
ਉਜਾੜਾ | 141 BC |
ਜਗ੍ਹਾ ਬਾਰੇ | |
ਹਾਲਤ | ਤਹਿਸ-ਨਹਿਸ |
ਮਲਕੀਅਤ | ਪਬਲਿਕ |
ਲੋਕਾਂ ਦੀ ਪਹੁੰਚ | ਹਾਂ |
ਬੇਬੀਲੋਨ ਪੁਰਾਤਨ ਮੈਸੋਪੋਟਾਮੀਆ ਦਾ ਇੱਕ ਮਹੱਤਵਪੂਰਨ ਸ਼ਹਿਰ ਸੀ[1]। ਇਹ ਦਜਲਾ ਦਰਿਆ ਅਤੇ ਫ਼ਰਾਤ ਦਰਿਆ ਦੇ ਉਪਜਾਊ ਮੈਦਾਨ ਵਿਚਕਾਰ ਸਥਿਤ ਹੈ। ਇਹ ਸ਼ਹਿਰ ਫ਼ਰਾਤ ਦਰਿਆ ਦੇ ਕੰਢੇ ਤੇ ਵਸਾਇਆ ਗਿਆ ਸੀ ਅਤੇ ਇਸਨੂੰ ਇਸ ਦੇ ਸੱਜੇ ਅਤੇ ਖੱਬੇ ਕੰਢਿਆਂ ਦੇ ਨਾਲ ਬਰਾਬਰ ਹਿੱਸੇ ਵਿੱਚ ਵੰਡਿਆ ਗਿਆ ਸੀ। ਹੁਣ ਇਸ ਸ਼ਹਿਰ ਦੀ ਰਹਿੰਦ-ਖੂਹੰਦ ਇਰਾਕ ਵਿੱਚ, ਬਗਦਾਦ ਤੋਂ 85 ਕਿਲੋਮੀਟਰ ਦੱਖਣ ਵੱਲ, ਮਿਲਦੀ ਹੈ।
ਬੇਬੀਲੋਨ ਲਗਭਗ 2300 ਈਪੂ. ਵਿੱਚ ਅਕਾਦੀਅਨ ਸਾਮਰਾਜ ਦਾ ਇੱਕ ਛੋਟਾ ਸਮੀਤੀ ਅਕਾਦੀਅਨ ਸ਼ਹਿਰ ਸੀ। ਇਸ ਸ਼ਹਿਰ ਨੇ 1893 ਈਪੂ. ਵਿੱਚ ਆਇਮੋਰੇਟ, ਪਹਿਲੇ ਬੇਬਿਲੋਨੀਅਨ ਵੰਸ਼, ਦੇ ਇਸ ਸ਼ਹਿਰ ਤੇ ਕਬਜ਼ੇ ਤੋਂ ਬਾਅਦ ਇੱਕ ਰਾਜ-ਸ਼ਹਿਰ ਦੇ ਰੂਪ ਵਿੱਚ ਆਜ਼ਾਦੀ ਹਾਸਿਲ ਕੀਤੀ।
ਹਵਾਲੇ[ਸੋਧੋ]
- ↑ The Cambridge Ancient History: Prolegomena & Prehistory: Vol. 1, Part 1. Accessed 15 Dec 2010.]