ਸਮੱਗਰੀ 'ਤੇ ਜਾਓ

ਬੇੈਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੱਧ ਪ੍ਰਦੇਸ਼ ਦੇ ਬਾਲਾਘਾਟ ਦੇ ਬੈਗਾ ਸਮੂਹ ਦਾ ਇੱਕ ਪਰਿਵਾਰ

ਬੈਗਾ ਭਾਰਤ, ਮੱਧ ਪ੍ਰਦੇਸ਼ ਦੇ ਰਾਜਾਂ ਛੱਤੀਸਗੜ੍ਹ ਅਤੇ ਝਾਰਖੰਡ ਦੇ ਇਲਾਕਿਆਂ ਵਿੱਚ ਇੱਕ ਕਬੀਲਾ ਹੈ। ਮੱਧ ਪ੍ਰਦੇਸ਼ ਦੇ ਮੰਡਲਾ [ਡੀੰਡੋਰੀ] ਅਤੇ ਬਾਲਾਘਾਟ ਜ਼ਿਲਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੈਗਾ ਲੋਕ  ਰਹਿੰਦੇ ਹਨ। ਬਿਝਵਾਰ, ਨਰੋੋਤੀਆ, ਭਾਰੋਤੀਆ, ਨਾਹਰ, ਰਾਏ ਭੀਨਾ ਅਤੇ ਕਾਢ ਭੈਨਾ ਉਹਨਾਂ ਦੀਆਂ ਕੁਝ ਉਪ-ਜਾਤੀਆਂ ਹਨ। 1981 ਦੀ ਮਰਦਮਸ਼ੁਮਾਰੀ ਅਨੁਸਾਰ, ਉਹਨਾਂ ਦੀ ਸੰਖਿਆ 248, 9 44 ਸੀ।

ਇਹ ਵੀ ਦੇਖੋ

[ਸੋਧੋ]

ਬਾਹਰੀ ਕੜੀਆਂ

[ਸੋਧੋ]