ਬੋਡੋਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੋਡੋਲੈਂਡ (ਅੰਗਰੇਜ਼ੀ ਉਚਾਰਨ: /bədəʊˌlænd/, /'bəʊdəˌlænd/) ਭਾਰਤ ਦਾ ਇੱਕ ਪ੍ਰਸਤਾਵਿਤ ਰਾਜ ਹੈ ਜਿਸ ਵਿੱਚ ਅਸਾਮ ਅਤੇ ਅਰੁਨਾਚਲ ਪ੍ਰਦੇਸ਼ ਦੇ ਇਲਾਕੇ ਸ਼ਾਮਿਲ ਹਨ।  ਇਸ ਖੇਤਰ ਵਿੱਚ ਬਹੁਤੀ ਵਸੋਂ ਬੋਡੋ ਲੋਕਾਂ ਦੀ ਹੈ। [1] ਫਿਲਹਾਲ ਕੋਕਰਾਝਾਰ ਬੋਡੋਲੈਂਡ ਖੇਤਰ ਜਿਲ੍ਹਿਆਂ ਦੀ ਰਾਜਧਾਨੀ ਹੈ।.


ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]