ਬੋਨਾਵਿਗੋ
ਦਿੱਖ
Bonavigo | |
---|---|
Comune di Bonavigo | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Province of Verona (VR) |
Frazioni | Bonavigo, Orti e Pilastro |
ਖੇਤਰ | |
• ਕੁੱਲ | 17.8 km2 (6.9 sq mi) |
ਉੱਚਾਈ | 19 m (62 ft) |
ਆਬਾਦੀ (Dec. 2004) | |
• ਕੁੱਲ | 1,990 |
• ਘਣਤਾ | 110/km2 (290/sq mi) |
ਵਸਨੀਕੀ ਨਾਂ | Bonavighesi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37040 |
ਡਾਇਲਿੰਗ ਕੋਡ | 0442 |
ਬੋਨਾਵਿਗੋ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਕਮਿਉਨ ਹੈ। ਇਹ ਵੈਨਿਸ ਤੋਂ ਲਗਭਗ 80 ਕਿਲੋਮੀਟਰ (50 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 30 ਕਿਲੋਮੀਟਰ (19 ਮੀਲ) ਦੱਖਣ-ਪੂਰਬ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 1,990 ਅਤੇ ਖੇਤਰਫਲ 17.8 ਵਰਗ ਕਿਲੋਮੀਟਰ (6.9 ਵਰਗ ਮੀਲ) ਸੀ।[1]
ਬੋਨਾਵਿਗੋ ਦੀ ਮਿਊਂਸੀਪੈਲਿਟੀ ਵਿੱਚ ਫਰੇਜ਼ਿਓਨੀ (ਉਪ-ਵੰਡ, ਮੁੱਖ ਤੌਰ ਤੇ ਪਿੰਡ ਅਤੇ ਬਸਤੀਆਂ) ਬੋਨਾਵਿਗੋ ਅਤੇ ਓਰਟੀ ਈ ਪਾਈਸਟ੍ਰੋ ਹਨ।
ਬੋਨਾਵਿਗੋ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਅਲਬਰੇਡੋ ਡੀ'ਐਡੀਜ, ਐਂਗਿਏਰੀ, ਲੇਗਨਾਗੋ, ਮਿਨੇਰਬੇ, ਰੋਵਰਚੀਅਰਾ ਅਤੇ ਵੇਰੋਨੇਲਾ ਆਦਿ।
ਜਨਸੰਖਿਆ ਵਿਕਾਸ
[ਸੋਧੋ]ਜੁੜੇ ਕਸਬੇ
[ਸੋਧੋ]ਬੋਨਾਵਿਗੋ ਇਸ ਨਾਲ ਜੁੜਿਆ ਹੋਇਆ ਹੈ:
- Ober-Hilbersheim, Germany