ਬੋਨੀ ਰਾਈਟ
ਦਿੱਖ
ਬੋਨੀ ਰਾਈਟ | |
---|---|
![]() 2010 ਵਿੱਚ ਬੋਨੀ ਰਾਈਟ | |
ਜਨਮ | ਬੋਨੀ ਫ੍ਰਾਂਸਿਸਾ ਰਾਈਟ 17 ਫਰਵਰੀ 1991 ਟਾਵਰ ਹੈਮਲੇਟ, ਲੰਡਨ, ਇੰਗਲੈਂਡ |
ਅਲਮਾ ਮਾਤਰ | ਲੰਡਨ ਕਾਲਜ ਆਫ ਕਮਿਊਨੀਕੇਸ਼ਨ (ਬੀਏ) |
ਪੇਸ਼ਾ |
|
ਸਰਗਰਮੀ ਦੇ ਸਾਲ | 2001–ਹੁਣ ਤੱਕ |
ਬੋਨੀ ਫ੍ਰਾਂਸਿਸਾ ਰਾਈਟ[1] (ਜਨਮ 17 ਫਰਵਰੀ 1991)[2] ਬ੍ਰਿਟਿਸ਼ ਅਦਾਕਾਰਾ, ਫਿਲਮ ਨਿਰਦੇਸ਼ਕ, ਪਰਦਾ ਲੇਖਕ ਅਤੇ ਨਿਰਮਾਤਾ ਹੈ। ਉਹ ਬ੍ਰਿਟਿਸ਼ ਲੇਖਿਕਾ ਜੇ. ਕੇ. ਰਾਓਲਿੰਗ ਦੁਆਰਾ ਹੈਰੀ ਪੋਟਰ ਨਾਵਲ ਦੀ ਲੜੀ 'ਤੇ ਅਧਾਰਿਤ ਹੈਰੀ ਪੋਟਰ ਫਿਲਮ ਦੀ ਲੜੀ ਵਿੱਚ ਗਿੰਨੀ ਵਿਜ਼ਲੀ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ।
ਮੁੱਢਲਾ ਜੀਵਨ
[ਸੋਧੋ]ਬੋਨੀ ਦਾ ਜਨਮ ਲੰਡਨ ਵਿਖੇ ਹੋਇਆ ਸੀ। ਉਹ ਗਹਿਣਿਆਂ ਦੀ ਕੰਪਨੀ ਰਾਈਟ ਐਂਡ ਟੇਗਿਊ ਦੇ ਮਾਲਕ, ਸ਼ੀਲਾ ਟੇਗਿਊ ਅਤੇ ਗੈਰੀ ਰਾਈਟ ਦੀ ਧੀ ਹੈ। ਉਸਦਾ ਇੱਕ ਵੱਡਾ ਭਰਾ ਲੇਵਿਸ ਹੈ। ਰਾਈਟ ਨੇ ਆਪਣੀ ਸੈਕੰਡਰੀ ਸਿੱਖਿਆ ਲਈ ਪਰਾਇਰ ਵੈਸਟਨ ਪ੍ਰਾਈਮਰੀ ਸਕੂਲ ਅਤੇ ਬਾਅਦ ਵਿੱਚ ਨਾਰਥ ਲੰਡਨ ਦੇ ਕਿੰਗ ਅਲਫ੍ਰੇਡ ਸਕੂਲ ਵਿੱਚ ਦਾਖਲਾ ਲਿਆ ਸੀ।[3]
ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ - ਭਾਗ ਪਹਿਲਾ ਅਤੇ ਦੂਜੇ ਭਾਗ ਦੌਰਾਨ ਉਸਨੇ ਲੰਡਨ ਕਾਲਜ ਆਫ ਕਮਿਊਨੀਕੇਸ਼ਨ ਤੋਂ ਫਿਲਮ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਮੈਨੇਜਰ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਅਤੇ 2012 ਵਿੱਚ, ਉਸਨੇ ਬੈਚਲਰ ਆਫ਼ ਆਰਟਸ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ।[4]
ਹਵਾਲੇ
[ਸੋਧੋ]- ↑ Births, Marriages & Deaths Index of England & Wales, 1916–2005.; at ancestry.com
- ↑ Merrill, Brian (2006). On This Date: A Day-by-Day Look at Historical Events. Lulu.com. p. 36. ISBN 1-4303-0501-0.
- ↑
- ↑ Bonnie Wright profile, The Huffington Post; retrieved 6 September 2014.