ਬੋਬੀ ਡਾਰਲਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਖੀ ਸ਼ਰਮਾ 
ਪਾਖੀ ਸ਼ਰਮਾ ਜ਼ੇਰਜ਼ਾ ਤੁੰਗਾ ਲੰਚ ਸਮੇਂ 
ਪਾਖੀ ਸ਼ਰਮਾ ਜ਼ੇਰਜ਼ਾ ਤੁੰਗਾ ਲੰਚ ਸਮੇਂ
ਜਨਮਦਿੱਲੀ , ਭਾਰਤ
ਰਾਸ਼ਟਰੀਅਤਾਭਾਰਤੀ 
ਪੇਸ਼ਾਅਭਿਨੇਤਰੀ 
ਸਾਥੀਰਾਮੀਕ ਸ਼ਰਮਾ 

ਬੋਬੀ ਡਾਰਲਿੰਗ ਇੱਕ ਭਾਰਤੀ ਬਾਲੀਵੁੱਡ ਦੀ ਇੱਕ ਕਾਰਜਕਾਰੀ ਅਭਿਨੇਤਰੀ ਅਤੇ ਹੈ। ਇਹ ਭਾਰਤੀ ਫਿਲਮਾਂ ਅਤੇ ਰਿਆਲਟੀ ਸ਼ੋ ਵਿੱਚ ਹਿੱਸਾ ਲੈਣ ਵਾਲੀ ਮਸ਼ਹੂਰ ਹਸਤੀ ਹੈ।[1][2][3] 23 ਸਾਲ ਦੀ ਉਮਰ ਵਿੱਚ ਗੇਅ ਆਦਮੀ ਦੇ ਤੌਰ ਤੇ 18 ਭੂਮਿਕਾਵਾਂ ਨਿਭਾਉਣ ਲਈ ਇਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਇਸ ਦਾ ਨਾਮ ਦਰਜ ਕੀਤਾ ਗਿਆ।[4] ਇੱਕ ਟੀ.ਵੀ. ਸ਼ੋ ਦੇ ਸਮੇਂ ਇਹ ਰਿਸ਼ੀ ਵੋਹਰਾ ਦੇ ਸੰਪਰਕ ਵਿੱਚ ਆਈ।ਜਿਸ ਨੇ ਇਸਨੂੰ ਫਿਲਮ ਮੈਨੇ ਦਿਲ ਤੁਜਕੋ ਦੀਆ ਵਿੱਚ ਇਸਨੂੰ ਅਭਿਨੇ ਦਾ ਮੌਕਾ ਦਿੱਤਾ, ਜਿਸ ਵਿੱਚ ਇਹ ਗਰੁੱਪ ਦੀ ਪ੍ਰਧਾਨ ਦੀ ਭੂਮਿਕਾ ਨਿਭਾਉਂਦੀ ਹੈ।[5]

ਡਾਰਲਿੰਗ ਨੇ 2006 ਵਿੱਚ ਬਿੱਗ ਬੋਸ ਆਉਣ ਨਾਲ ਇਸ ਨੇ ਵੱਡੇ ਪੱਧਰ ਉੱਪਰ ਪ੍ਰ੍ਸਿੱਧੀ ਹਾਸਿਲ ਕੀਤੀ ਜੋ ਨੀਦਰਲੈਂਡ ਦੇ ਸ਼ੋ ਬਿੱਗ ਬਰਾਦਰ ਦੀ ਨਕਲ ਹੈ। ਡਾਰਲਿੰਗ ਇਸ ਤਰਾਂ ਦੀਆਂ ਕਾਮੁਕ ਪ੍ਰਵਿਰਤੀਆਂ ਰੱਖਣ ਵਾਲੇ ਘੱਟ ਗਿਣਤੀ ਲੋਕਾਂ ਵਿੱਚੋਂ ਇੱਕ ਸੀ , ਜਿਸ ਨਾਲ ਇਸ ਤਰਾਂ ਦੇ ਵਿਅਕਤੀਤਵ ਨੂੰ ਸ਼ੋ ਵਿੱਚ ਆਉਣ ਲਈ ਲਗਾਤਾਰਤਾ ਬਣੀ।[6] ਇਹ ਆਪਣੇ ਅਭਿਨੇ ਕਾਰਣ  ਪ੍ਰੋਗਰਾਮਾਂ, ਮੀਡੀਆ ਹੁਣ ਵੀ ਲਗਾਤਾਰ ਬਣੀ ਹੋਈ ਹੈ।[7]

ਸਨਮਾਨ [ਸੋਧੋ]

 • 2005, ਬੇਸਟ ਸੋਪ੍ਰ੍ਟਿੰਗ ਅਭਿਨੇਤਰੀ,  ਮੋਨਾਕੋ ਇੰਟਰਨੈਸ਼ਨਲ ਫਿਲਮ ਫੇਸਟੀਵਲ  (ਮੋਨਾਕੋ ) ਨਵਰਸ  [8]

ਫਿਲਮੋਗ੍ਰਾਫ਼ੀ [ਸੋਧੋ]

 • ਦੀ ਸੈਟਡੇ ਨਾਇਟ (2014)
 • ਹਸੀ ਤੋ ਫਸੀ (2014) ... 'ਡਰਾਮਾ ਕੁਈਨ' ਗੀਤ ਵਿੱਚ 
 • ਸੁਪਰ ਮਾਡਲ (2013) ... ਬੋਬੀ 
 • ਸ਼ੀਰੀੰ ਫਰਹਾਦ  (2012) ... ਬੋਬੀਲੀਨਾ ਬੋਇਏਵਾਲਾ[9]
 • ਕਲ੍ਪਵ੍ਰਿਸ਼੍ਕਾ (ਦ ਵਾਇਜ਼ਿੰਗ ਟ੍ਰੀ) (2012)[10]
 • ਤਾਲ  (1999) ...... ਡ੍ਰੇਸ ਡਿਜ਼ਾਇਨਰ[11]

ਹਵਾਲੇ [ਸੋਧੋ]

 1. D'Cruz, Caroline (20 September 2011). "I date straight men: Bobby Darling". The Times of India. Retrieved 21 October 2013. 
 2. "Bigg Boss 5 begins with Shakti Kapoor as the only male inmate". Economic Times. 3 October 2011. Retrieved 21 October 2013. 
 3. Joshi, Tushar (18 August 2009). "Bobby Darling walking the ramp for the first time". Mid-Day. Retrieved 21 October 2013. 
 4. "'Bobby Darling'". Rediff. Retrieved 20 April 2013. 
 5. "Bobby Darling". Retrieved 2011-07-05. 
 6. Maheshwri, Neha (25 September 2011). "Laxmi Narayan Tripathi in Bigg Boss 5". The Times of India. Retrieved 21 October 2013. 
 7. Khan, Robert (15 February 2010). "Commitment transcends commercial motive". Indian Newslink. Retrieved 21 October 2013. 
 8. "'Bobby Darling Best Supporting Actor'". Rediff. Retrieved 20 April 2013. 
 9. Dasgupta, Piyali (17 February 2012). "Bobby Darling turns Bobbylina Boywala!". Times of India. Retrieved 21 October 2013. 
 10. Priya, Shashi (7 January 2012). "Bobby Darling goes Hollywood". The Times of India. Retrieved 21 October 2013. 
 11. "Burglary Attempt Runs into Trouble With 3rd Unknown Guard Dog ? No Problem (2010, Hindi) Bollywood Movie Dialog Promo 3 Trailer". Washington Bangla Radio. 30 November 2010. Retrieved 21 October 2013.