ਬੋਯੰਕਾ ਐਂਜਲੋਵਾ
ਬੌਯੰਕਾ ਐਂਜਲਾਵਾ (ਬੁਲਗਾਰੀਆਈ: Боянка Ангелова, ਜਨਮ 1994) ਇੱਕ ਬਲਗੇਰੀਅਨ ਜਿਮਨਾਸਟ ਹੈ ਜੋ ਕਿ ਤਾਲਮੇਲ ਜਿਮਨਾਸਟਿਕ ਵਿੱਚ ਗੁੰਝਲਦਾਰ ਅਤੇ ਮੁਸ਼ਕਲ ਸੰਤੁਲਨ ਲਈ ਜਾਣੀ ਜਾਂਦੀ ਹੈ।[1]
ਉਸਨੂੰ ਕਈ ਵਾਰ ਨਾਦੀਆ ਕੋਮਾਨੇਚੀ ਦੀ ਪੋਤਰੀ ਸਮਝ ਲਿਆ ਜਾਂਦਾ ਹੈ ਜੋ ਕਿ ਖੁਦ ਇੱਕ ਮਾਹਰ ਜਿਮਨਾਸਟ ਰਹੀ ਸੀ।[2]
ਜੀਵਨੀ
[ਸੋਧੋ]2007 ਵਿੱਚ ਬੋਯੰਕਾ ਐਂਜਲੋਵਾ ਨੂੰ "ਕਵੀਨ ਮਾਰਗਾਰੀਟਾ" ਲਈ ਵਰਨਾ ਵਿੱਚ ਏ ਏ ਇੰਟਰਨੈਸ਼ਨਲ ਰਿਥਮਿਕ ਜਿਮਨਾਸਟਿਕਸ ਟੂਰਨਾਮੈਂਟ ਵਿੱਚ ਪਹਿਲਾ ਦਰਜਾ ਦਿੱਤਾ ਗਿਆ ਸੀ।[3] ਫਿਰ ਵੀ 13 ਸਾਲ ਦੀ ਉਮਰ ਵਿੱਚ ਉਸ ਨੇ ਮਾਸਕੋ ਵਿੱਚ ਪਹਿਲੇ ਦੌਰ ਵਿੱਚ ਯੂਰਪੀ ਮੁਕਾਬਲੇ ਵਿੱਚ ਰਿਬਨ ਅਤੇ ਹੂਪ ਨਾਲ ਕਾਂਸੇ ਦਾ ਤਗਮਾ ਜਿੱਤਿਆ।[4] ਜੂਨ 2008 ਵਿੱਚ ਟਿਊਰਿਨ ਵਿੱਚ ਜੂਨੀਅਰ ਯੂਰਪੀਅਨ ਚੈਂਪੀਅਨਸ਼ਿਪ 'ਤੇ ਉਸਨੇ ਗੇਂਦ ਰਾਹੀਂ ਪ੍ਰਦਰਸ਼ਨ ਨਾਲ ਰੂਸ ਦੇ ਯਾਨਾ ਲੂਕੋਨੀਨਾ ਤੋਂ ਦੂਜਾ ਸਥਾਨ ਹਾਸਲ ਕੀਤਾ[5] ਅਤੇ ਲੋਕਾਂ ਵਿੱਚ ਪ੍ਰਸਿੱਧੀ ਹਾਸਲ ਕੀਤੀ।[6]
ਐਂਜਲੋਵਾ ਸੋਫੀਆ ਵਿੱਚ ਸੀਐਸਕੇ ਏ ਸਪੋਰਟਸ ਕਲੱਬ ਨਾਲ ਸੰਬੰਧ ਰੱਖਦੀ ਹੈ। 2010 ਵਿੱਚ, ਉਸਨੂੰ ਤਾਲਯੀ ਜਿਮਨਾਸਟਿਕਸ ਲਈ ਬਲਗੇਰੀਅਨ ਬਾਲਗ ਔਰਤਾਂ ਦੀ ਟੀਮ ਵਿੱਚ ਨਿਯੁਕਤ ਕੀਤਾ ਗਿਆ ਸੀ[7] ਪਰ ਉਹ ਫਾਈਨਲ ਵਿੱਚ ਪੁੱਜ ਨਹੀਂ ਸਕੀ ਸੀ।[8]
ਐਂਜਲੋਵਾ ਨੇ ਪਿਛਲੇ ਸੱਟਾਂ ਤੋਂ ਪਿੱਠ ਦੇ ਦਰਦ ਕਾਰਨ 2010 ਤੋਂ ਜਿਮਨਾਸਟਕ ਮੁਕਾਬਲਾ ਨਹੀਂ ਕੀਤਾ ਹੈ।[9]
ਹਵਾਲੇ
[ਸੋਧੋ]- ↑ Kristeva, Stanislava (January 14, 2010). "Грациите откриха новия сезон (New season opens)". gong.bg (in Bulgarian). Retrieved June 19, 2011.
{{cite web}}
: CS1 maint: unrecognized language (link) - ↑ "Hoax: Nadia Comaneci's Gymnast Granddaughter Viral Video". hoax-slayer.com. Archived from the original on ਨਵੰਬਰ 15, 2011. Retrieved November 30, 2011.
{{cite web}}
: Unknown parameter|dead-url=
ignored (|url-status=
suggested) (help) - ↑ "Boyanka Angelova first in girls". Darik News/Sport (in Bulgarian). Darik Radio. September 8, 2007. Retrieved June 19, 2011.
{{cite web}}
: CS1 maint: unrecognized language (link) CS1 maint: Unrecognized language (link) - ↑ "Stella Sultanova with good performances in Moscow" (in Bulgarian). sportal.bg. March 2, 2008. Archived from the original on ਮਾਰਚ 24, 2012. Retrieved June 19, 2011.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link) - ↑ "Excellent presentation and three medals in Turin" (in Bulgarian). sportal.bg. June 7, 2008. Archived from the original on ਮਾਰਚ 24, 2012. Retrieved June 18, 2011.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link) - ↑ "Gymnastique: Miss Valentine 2010". sportvox.fr (in French). L'Équipe. February 18, 2010. Archived from the original on ਜੁਲਾਈ 25, 2011. Retrieved June 19, 2011.
On attend toujours cependant Boyanka Angelova qui a éblouit le public en 2008
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link) - ↑ "Rhythmic Gymnastics: designated national team" (in Bulgarian). bTV. February 2, 2010. Retrieved June 19, 2011.
{{cite web}}
: CS1 maint: unrecognized language (link) CS1 maint: Unrecognized language (link) - ↑ "Rhythmic Gymnastics: Silvia Miteva is ranked second in AA". bWeb Sport (in Bulgarian). bTV. March 28, 2010. Retrieved June 19, 2011.
{{cite web}}
: CS1 maint: unrecognized language (link) CS1 maint: Unrecognized language (link) - ↑ "Discussion about Boyanka Angelova". RSG. RSG.net. January 28, 2010. Archived from the original on ਮਾਰਚ 5, 2016. Retrieved January 1, 2013.