ਬੋਰਦੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬੋਰਦੋ
Bordeaux

Motto: Lilia sola regunt lunam undas castra leonem.
"ਸਿਰਫ਼ ਲਿਲੀ ਦਾ ਫੁੱਲ ਚੰਨ, ਛੱਲਾਂ, ਗੜ੍ਹੀ ਅਤੇ ਸ਼ੇਰ ਉੱਤੇ ਰਾਜ ਕਰਦਾ ਹੈ" (ਫ਼ਰਾਂਸੀਸੀ ਵਿੱਚ: Seul la Fleur de Lys reigne sur la lune, les vagues le chateau et le lion)

Montage Bordeaux 1.jpg
ਸਿਖਰ:ਬੂਰਸ ਮਹੱਲ ਦਾ ਨਜ਼ਾਰਾ ਅਤੇ ਗਾਰੋਨ ਦਰਿਆ, ਵਿਚਕਾਰ ਖੱਬੇ:ਸੇਂਟ-ਆਂਦਰ ਗਿਰਜਾ ਅਤੇ ਬੋਰਦੋ ਟਰੈਮਵੇ, ਵਿਚਕਾਰ ਖੱਬੇ:ਆਲ ਦੂ ਤੂਰਨੀ ਅਤੇ ਮੇਜ਼ੋਂ ਡੇ ਵੈਂ ਦਾ ਰਾਤ ਦਾ ਦ੍ਰਿਸ਼, ਹੇਠਾਂ ਖੱਬੇ:ਪਾਲੇ ਰੋਆਨ ਹੋਟਲ ਦਾ ਮੱਥਾ, ਹੇਠਾਂ ਮੱਧ:ਮੇਰੀਆਦੇਕ ਵਪਾਰਕ ਕੇਂਦਰ, ਹੇਠਾਂ ਸੱਜੇ:ਗਾਰੋਨ ਦਰਿਆ ਉੱਤੇ ਪੀਏਰ ਪੁਲ
Coat of arms of ਬੋਰਦੋBordeaux
ਬੋਰਦੋBordeaux is located in France
ਬੋਰਦੋ
Bordeaux
ਪ੍ਰਸ਼ਾਸਨ
ਦੇਸ਼ ਫ਼ਰਾਂਸ
ਖੇਤਰ ਆਕੀਤੈਨ
ਵਿਭਾਗ Gironde
ਆਰੌਂਡੀਜ਼ਮੌਂ ਬੋਰਦੋ
Intercommunality ਬੋਰਦੋ
ਮੇਅਰ ਆਲੈਂ ਯ਼ੀਊਪੇ
(2008–2014)
ਅੰਕੜੇ
ਰਕਬਾ1 49.36 km2 (19.06 sq mi)
ਅਬਾਦੀ2 2,35,891  (2008)
 - ਦਰਜਾ ਫ਼ਰਾਂਸ ਵਿੱਚ ਨੌਵਾਂ
 - Density 4,779/km2 (12,380/sq mi)
ਸ਼ਹਿਰੀ ਇਲਾਕਾ 1,057 km2 (408 sq mi) (2008 ਦਾ ਅੰਦਾਜ਼ਾ)
 - ਅਬਾਦੀ 832605 (2008 ਦਾ ਅੰਦਾਜ਼ਾ)
ਮਹਾਂਨਗਰੀ ਇਲਾਕਾ 3,875.2 km2 (1,496.2 sq mi) (2008 ਦਾ ਅੰਦਾਜ਼ਾ)
 - ਅਬਾਦੀ 1105000 (ਫ਼ਰਾਂਸ ਵਿੱਚ ਛੇਵਾਂ) (2008 ਦਾ ਅੰਦਾਜ਼ਾ)
ਵੈੱਬਸਾਈਟ www.bordeaux.fr
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।

Coordinates: 44°50′19″N 0°34′42″W / 44.8386°N 0.5783°W / 44.8386; -0.5783

ਬੋਰਦੋ (ਫ਼ਰਾਂਸੀਸੀ ਉਚਾਰਨ: [bɔʁ.do] ; ਗਾਸਕੋਂ: Bordèu; ਬਾਸਕੇ: Bordele) ਦੱਖਣ-ਪੱਛਮੀ ਫ਼ਰਾਂਸ ਵਿੱਚ ਯ਼ੀਰੌਂਦ ਵਿਭਾਗ ਵਿੱਚ ਗਾਰੋਨ ਦਰਿਆ ਕੰਢੇ ਵਸਿਆ ਇੱਕ ਸ਼ਹਿਰ ਹੈ।

ਹਵਾਲੇ[ਸੋਧੋ]