ਆਕੀਤੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਕੀਤੈਨ
ਫ਼ਰਾਂਸ ਦਾ ਖੇਤਰ

Flag

ਲੋਗੋ
ਦੇਸ਼ ਫ਼ਰਾਂਸ
ਪ੍ਰੀਫੈਕਟੀਬੋਰਦੋ
ਵਿਭਾਗ
ਸਰਕਾਰ
 • ਮੁਖੀਆਲੈਂ ਰੂਜ਼ੈ (ਸਮਾਜਵਾਦੀ ਪਾਰਟੀ)
ਖੇਤਰ
 • Total41,308 km2 (15,949 sq mi)
ਅਬਾਦੀ (2008)INSEE
 • ਕੁੱਲ31,50,890
 • ਘਣਤਾ76/km2 (200/sq mi)
ਟਾਈਮ ਜ਼ੋਨCET (UTC+1)
 • ਗਰਮੀਆਂ (DST)CEST (UTC+2)
ISO 3166 ਕੋਡFR-B
GDP/ ਨਾਂਮਾਤਰ€ 85.9 billion (2007)[1]
NUTS ਖੇਤਰFR61
ਵੈੱਬਸਾਈਟaquitaine.fr

ਆਕੀਤੈਨ (ਫ਼ਰਾਂਸੀਸੀ ਉਚਾਰਨ: ​[a.ki'tɛn], ਅੰਗਰੇਜ਼ੀ /ˌækwɪˈtn/; ਓਕਸੀਤਾਈ: Aquitània; ਬਾਸਕੇ: Akitania), ਪੁਰਾਣਾ ਗੁਈਐਨ/ਗੁਇਐਨ (ਓਕਸੀਤਾਈ: Guiana), ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅੰਧ ਮਹਾਂਸਾਗਰ ਤਟ ਦੇ ਨਾਲ਼-ਨਾਲ਼ ਅਤੇ ਸਪੇਨ ਦੀ ਸਰਹੱਦ ਨਾਲ਼ ਚੱਲਦੀ ਪੀਰੇਨੇ ਪਹਾੜ-ਲੜੀ ਕੋਲ ਸਥਿਤ ਹੈ। ਇਸ ਵਿੱਚ ਪੰਜ ਵਿਭਾਗ ਹਨ: ਦੋਰਦੋਨੀ, ਲੋ ਅਤੇ ਗਾਰੋਨ, ਅੰਧ ਪੀਰੇਨੇ, ਲਾਂਦ ਅਤੇ ਗਿਰੋਂਦ। ਮੱਧ-ਕਾਲੀ ਸਮਿਆਂ ਵਿੱਚ ਆਕੀਤੈਨ ਇੱਕ ਬਾਦਸ਼ਾਹੀ ਅਤੇ ਡੱਚੀ ਸੀ ਜਿਸਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ।

ਹਵਾਲੇ[ਸੋਧੋ]