ਬੋਰਿਸ ਗੋਦੂਨੋਵ (1986 ਫ਼ਿਲਮ)
ਦਿੱਖ
ਬੋਰਿਸ ਗੋਦੂਨੋਵ | |
---|---|
ਨਿਰਦੇਸ਼ਕ | ਸੇਰਗੇਈ ਬੋਂਦਾਰਚੁਕ |
ਲੇਖਕ | ਸੇਰਗੇਈ ਬੋਂਦਾਰਚੁਕ ਪੁਸ਼ਕਿਨ |
ਸਿਤਾਰੇ | ਸੇਰਗੇਈ ਬੋਂਦਾਰਚੁਕ |
ਸਿਨੇਮਾਕਾਰ | ਵਾਦਿਮ ਯੁਸੋਵ |
ਸੰਪਾਦਕ | ਲੁਦਮਿਲਾ ਸਵਿਰਦੇਨਕੋ |
ਰਿਲੀਜ਼ ਮਿਤੀ | 1986 |
ਮਿਆਦ | 141ਮਿੰਟ |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾ | ਰੂਸੀ |
ਬੋਰਿਸ ਗੋਦੂਨੋਵ (ਰੂਸੀ: Борис Годунов) ਸੇਰਗੇਈ ਬੋਂਦਾਰਚੁਕ ਦੀ 1986 ਦੀ ਸੋਵੀਅਤ ਡਰਾਮਾ ਫਿਲਮ ਹੈ। ਇਹ 1986 ਕੈਨਜ ਫਿਲਮ ਫੈਸਟੀਵਲ ਵਿੱਚ ਭੇਜੀ ਗਈ।[1]
ਕਾਸਟ
[ਸੋਧੋ]- ਸੇਰਗੇਈ ਬੋਂਦਾਰਚੁਕ - ਬੋਰਿਸ ਗੋਦੂਨੋਵ
- ਅਲਿਓਨਾ ਬੋਂਦਾਰਚੁਕ- ਜਾਰੇਵਨਾ ਅਕਸੀਨੀਆ (ਯੇਲੇਨਾ ਬੋਂਦਾਰਚੁਕ ਵਜੋਂ)
- ਗੇਨਾਦੀ ਮਿਤਰੋਫਾਨੋਵ- ਯੁਰੋਦੀਵੀ (ਗੇਨਾਦੀ ਮਿਤਰੋਫਾਨੋਵ ਵਜੋਂ)
- ਵਲੇਰੀ ਸਤੋਰੋਜ਼ਿਕ - ਕੁਰਬਸਕੀ
- ਯੂਰੀ ਲਾਜ਼ਾਰੇਵ - ਗੈਬਰੀਅਲ ਪੁਸ਼ਕਿਨ
- ਵਲਾਦੀਮੀਰ ਸੇਦੋਵ - ਅਫਾਨਸੀ ਮਿਖੇਲੋਵਿੱਚ ਪੁਸ਼ਕਿਨ
- ਜਾਰਜੀ ਬੁਰਕੋਵ - ਵਾਰਲਾਮ
- ਵਾਦਿਮ ਅਲੈਗਜ਼ੈਂਡਰੋਵ- ਮਿਸੈਲ
- ਇਰੀਨਾ ਸਕੋਬਤਸੇਵਾ - ਖੋਜ਼ੀਆਇਕਾ ਕੋਰਚਮੀ
- ਕੀਰਾ ਗੋਲੋਵਕਾ - ਮਾਮਕਾ ਅਕਸੀਨੀਆ
- ਲੁਦਮਿਲਾ ਕੋਰਸ਼ਾਕੋਵਾ- ਜਾਰਿਤਸਾ ਮਾਰੀਆ
- ਫਿਓਦਰ ਬੋਂਦਾਰਚੁਕ - ਜਾਰੇਵਿੱਚ ਫਿਓਦਰ
- ਖੇਨੇਕ ਮਾਖਾਲਿਤਸਾ - ਯੂਰੀ ਮਨਿਸ਼ੇਕ
- ਓਲਗੇਰਡ ਲੁਕਾਸ਼ੇਵਿਚ - ਨਿਕੋਲਾਈ ਚੇਰਨੀਕੋਵਸਕੀ
- ਮਾਰੀਅਨ ਜ਼ੇਦਜ਼ੇਲ - ਰਾਜਕੁਮਾਰ ਵਿਸ਼ਨੇਵੇਤਸਕੀ (ਮਾਰੀਅਨ ਜ਼ੇਦਜ਼ੇਲ ਵਜੋਂ)
- ਵਲਾਦੀਮੀਰ ਨੋਵੀਕੋਵ - ਸੇਮੀਓਨ ਨਿਕੀਤਿਚ ਗੋਦੂਨੋਵ
ਹਵਾਲੇ
[ਸੋਧੋ]- ↑ "Festival de Cannes: Boris Godunov". festival-cannes.com. Archived from the original on 2012-10-02. Retrieved 2013-06-16.