ਬੋਲ
ਬੋਲ | |
---|---|
ਨਿਰਦੇਸ਼ਕ | ਸਕਲੈਨ ਨਵਾਜ਼ |
ਲੇਖਕ | ਸ਼ੋਏਬ ਮਨਸੂਰ |
ਸਕਰੀਨਪਲੇਅ | ਸ਼ੋਏਬ ਮਨਸੂਰ |
ਨਿਰਮਾਤਾ | ਸ਼੍ਮੂਨ ਅੱਬਾਸ |
ਸਿਤਾਰੇ | ਹੁਮੈਮਾ ਮਲਿਕ ਆਤਿਫ਼ ਅਸਲਮ ਮਾਹਿਰਾ ਖਾਨ ਇਮਾਨ ਅਲੀ ਅਮਰ ਕਸ਼ਮੀਰੀ ਸ਼ਫਾਕਤ ਚੀਮਾ ਮੰਜ਼ਰ ਸੇਹਬਾਈ ਜ਼ੈਬ ਰਹਿਮਾਨ |
ਸੰਗੀਤਕਾਰ | ਆਤਿਫ਼ ਅਸਲਮ ਸ਼ੋਏਬ ਮਨਸੂਰ ਸਾਜਿਦ ਅਲੀ ਅਹਿਮਦ ਜਹਾਨਜ਼ੇਬ ਹਦੀਕਾ ਕਿਆਨੀ |
ਡਿਸਟ੍ਰੀਬਿਊਟਰ | ਜੀਓ ਫਿਲਮਾਂ Eros International Ltd. |
ਰਿਲੀਜ਼ ਮਿਤੀਆਂ |
|
ਦੇਸ਼ | ਪਾਕਿਸਤਾਨ |
ਭਾਸ਼ਾ | ਉਰਦੂ |
ਬਜ਼ਟ | PKR 200,000,00 |
ਬਾਕਸ ਆਫ਼ਿਸ | PKR 89 crore |
ਬੋਲ (Lua error in package.lua at line 80: module 'Module:Lang/data/iana scripts' not found., ਮਤਲਬ: ਬੋਲਣਾ) ੨੦੧੧ ਵਿੱਚ ਬਣੀ ਇੱਕ ਪਾਕਿਸਤਾਨੀ ਫਿਲਮ ਹੈ ਜੋ ਕਿ ਉਰਦੂ ਭਾਸ਼ਾ ਵਿੱਚ ਹੈ।ਇਸ ਫਿਲਮ ਦਾ ਲੇਖਕ,ਨਿਰਮਾਤਾ ਅਤੇ ਨਿਰਦੇਸ਼ਕ ਸ਼ੋਏਬ ਮਨਸੂਰ ਹੈ। ਇਸ ਫਿਲਮ ਵਿੱਚ ਹੁਮੈਮਾ ਮਲਿਕ[2] ਆਤਿਫ਼ ਅਸਲਮ, ਮਾਹਿਰਾ ਖਾਨ, ਇਮਾਨ ਅਲੀ , ਸ਼ਫਾਕਤ ਚੀਮਾ ,ਅਮਰ ਕਸ਼ਮੀਰੀ,ਮੰਜ਼ਰ ਸੇਹਬਾਈ ਅਤੇ ਜ਼ੈਬ ਰਹਿਮਾਨ ਮੁੱਖ ਕਿਰਦਾਰਾਂ ਵਿੱਚ ਹਨ। ਫਿਲਮ ਵਿੱਚ ਇੱਕ ਧਾਰਮਿਕ (ਮੁਸਲਮਾਨ) ਪਰਿਵਾਰ ਹੈ ਜਿਸ ਵਿੱਚ ਬਹੁਤ ਸਾਰੀਆਂ ਕੁੜੀਆਂ ਅਤੇ ਬਦਲਦੇ ਸਮੇਂ ਕਰਕੇ ਆਰਥਿਕ ਤੰਗੀਆਂ ਆ ਰਹੀਆਂ ਹਨ। ਫਿਲਮ ਦੇ ਪਲਾਟ ਦਾ ਮੁੱਖ ਹਿੱਸਾ ਇੱਕ ਬਾਪ ਦੇ ਮੁੰਡਾ ਪੈਦਾ ਕਰਨ ਦੀ ਚਾਹ ਨੂੰ ਲੈਕੇ ਹੈ ਕਿਉਂਕਿ ਉਸਦੀ ਇੱਕ ਓਲਾਦ ਵਿਪਰੀਤਲਿੰਗੀ ਹੈ ਜਿਸਨੂੰ ਉਹ ਬਹੁਤ ਨਫਰਤ ਕਰਦਾ ਹੈ। ਇਹ ਫਿਲਮ ਮਨੋਰੰਜਨ ਸਿੱਖਿਆ ਪ੍ਰਾਜੈਕਟ ਜੋਨ ਹੋਪਕਿੰਸ ਦ੍ਵਾਰਾ ਸ਼ੋਏਬ ਮਨਸੂਰ ਨਾਲ ਹੋਈ ਭਾਈਵਾਲੀ ੨੦੦੯ ਦਾ ਇੱਕ ਹਿੱਸਾ ਹੈ[3] ਇਸ ਪ੍ਰਾਜੈਕਟ ਦਾ ਉਦੇਸ਼ ਔਰਤਾਂ ਦੇ ਹਕਾਂ ਅਤੇ ਪਾਕਿਸਤਾਨੀ ਮੀਡੀਆ ਦਾ ਇਸ ਉੱਤੇ ਧਿਆਨ ਦਿਲਾਉਣਾ ਹੈ।
ਹਵਾਲੇ
[ਸੋਧੋ]- ↑ "Rave reviews: Bol inspires audiences across the border". Tribune. 31 August 2011. Retrieved 21 December 2013.
- ↑ "Ticket to Lollywood". Instep Magazine. Retrieved 3 January 2010.
- ↑ JHU.CCP, Johns Hopkins Bloomberg School of Public Health Center for Communication Programs. "JHU.CCP". https://www.jhuccp.org/whatwedo/globalprograms/global-program-entertainment-education. Archived from the original on ਜੁਲਾਈ 14, 2014. Retrieved July 1, 2014.
{{cite web}}
: External link in
(help); Unknown parameter|website=
|dead-url=
ignored (|url-status=
suggested) (help)